ਇੰਡੋਨੇਸ਼ੀਆ ਦੀ ਇਕ ਜੇਲ੍ਹ ਵਿਚ ਲੱਗੀ ਭਿਆਨਕ ਅੱਗ, 41 ਕੈਦੀਆਂ ਦੀ ਮੌਤ

ਜਕਾਰਤਾ (ਇੰਟ.)- ਇੰਡੋਨੇਸ਼ੀਆ ਦੀ ਰਾਜਧਾਨੀ ਜਕਾਰਤਾ ਨੇੜੇ ਕੈਦੀਆਂ ਦੀ ਭੀੜ ਨਾਲ ਭਰੀ ਇਕ ਜੇਲ੍ਹ ਵਿਚ ਭਿਆਨਕ ਅੱਗ ਲੱਗਣ ਕਾਰਨ ਕਰੀਬ 41 ਕੈਦੀਆਂ ਦੀ ਮੌਤ ਹੋ…

ਜਕਾਰਤਾ (ਇੰਟ.)- ਇੰਡੋਨੇਸ਼ੀਆ ਦੀ ਰਾਜਧਾਨੀ ਜਕਾਰਤਾ ਨੇੜੇ ਕੈਦੀਆਂ ਦੀ ਭੀੜ ਨਾਲ ਭਰੀ ਇਕ ਜੇਲ੍ਹ ਵਿਚ ਭਿਆਨਕ ਅੱਗ ਲੱਗਣ ਕਾਰਨ ਕਰੀਬ 41 ਕੈਦੀਆਂ ਦੀ ਮੌਤ ਹੋ ਗਈ ਹੈ ਅਤੇ 39 ਗੰਭੀਰ ਫੱਟੜ ਹੋਏ ਹਨ।

Indonesia prison fire kills 41 drug inmates, injuring 39 | Region |  register-herald.com

ਜਕਾਰਤਾ ਦੇ ਬਾਹਰਵਾਰ ਬਣੀ ਤਾਂਗੇਰੰਗ ਜੇਲ੍ਹ ਦੇ ਬਲਾਕ ਸੀ ਤੋਂ ਇਹ ਅੱਗ ਲੱਗੀ ਹੈ। ਇਸ ਜੇਲ੍ਹ ਵਿਚ ਨਸ਼ੀਲੇ ਪਦਾਰਥਾਂ ਦੇ ਅਪਰਾਧੀਆਂ ਨੂੰ ਰੱਖਿਆ ਜਾਂਦਾ ਹੈ। ਇਸ ਜੇਲ੍ਹ ਵਿਚ 1225 ਕੈਦੀਆਂ ਨੂੰ ਕੈਦ ਕੀਤਾ ਜਾ ਸਕਦਾ ਹੈ ਪ੍ਰੰਤੂ ਇਸ ਵਿਚ 2000 ਤੋਂ ਵਧੇਰੇ ਕੈਦੀ ਕੈਦ ਸਨ।

Leave a Reply

Your email address will not be published. Required fields are marked *