ਤਰਾਸਦੀ ਦਾ ਇਕ ਸਾਲ, ਨਹੀਂ ਮਿਲਿਆ ਇਨਸਾਫ਼…ਆਪਣਿਆਂ ਦੀ ਯਾਦ ’ਚ ਕਢਿਆ ਜਾਵੇਗਾ ਕੈਡਲ ਮਾਰਚ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– 60 ਕਰੀਬ ਬੇਦੋਸ਼ੇ ਖੂਨੀ ਟ੍ਰੇਨ ਦੀ ਚਪੇਟ ਵਿੱਚ ਆ ਗਏ | ਦੁਸ਼ਹਿਰੇ ਦੇ ਮੇਲਾ ਰੋਂਦੇ ਕੁਰਲਾਉਂਦੇ ਲੋਕਾਂ ਦੀ ਚੀਕਾਂ ਨਾਲ ਗੂੰਜ ਪਿਆ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– 60 ਕਰੀਬ ਬੇਦੋਸ਼ੇ ਖੂਨੀ ਟ੍ਰੇਨ ਦੀ ਚਪੇਟ ਵਿੱਚ ਆ ਗਏ | ਦੁਸ਼ਹਿਰੇ ਦੇ ਮੇਲਾ ਰੋਂਦੇ ਕੁਰਲਾਉਂਦੇ ਲੋਕਾਂ ਦੀ ਚੀਕਾਂ ਨਾਲ ਗੂੰਜ ਪਿਆ | ਕਈਆਂ ਦੇ ਜਵਾਨ ਪੁੱਤ ਮਾਰੇ ਗਏ |

ਕਈਆਂ ਨੇ ਸੁਹਾਗ ਉੱਜੜ ਗਏ | ਤੇ ਕਈਆਂ ਦੇ ਬੱਚੇ ਇਸ ਦੁਨੀਆਂ ਤੋਂ ਰੁਖ਼ਸਤ ਹੋ  ਗਏ | ਇੱਕ ਸਾਲ ਬੀਤ ਜਾਣ ਦੇ ਬਾਅਦ ਵੀ ਇਨ੍ਹਾਂ ਪਰਿਵਾਰਾਂ ਦੀਆਂ ਅੱਖਾਂ ਇਨਸਾਫ਼ ਦੀ ਉਡੀਕ ਕਰ ਰਹੀਆਂ ਨੇ |

Watch Video

https://www.facebook.com/LivingIndiaNewschannel/videos/524836601627424/

Leave a Reply

Your email address will not be published. Required fields are marked *