ਬੱਸ ਅੱਗੇ ਪਸ਼ੂ ਆ ਜਾਣ ਕਾਰਨ ਪਲਟੀ ਬੱਸ, ਹਾਦਸੇ ’ਚ ਇਕ ਦੀ ਮੌਤ, 13 ਜ਼ਖਮੀ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਮਾਛੀਵਾੜਾ-ਕੁਹਾੜਾ ਰੋਡ ‘ਤੇ ਸਥਿਤ ਧਾਗਾ ਫੈਕਟਰੀ ਦੇ ਕਰਮਚਾਰੀਆਂ ਨੂੰ ਲੈ ਕੇ ਜਾ ਰਹੀ ਬੱਸ ਹਾਦਸੇ ਦੀ ਸ਼ਿਕਾਰ ਹੋ ਗਈ | ਇਸ ਹਾਦਸੇ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਮਾਛੀਵਾੜਾ-ਕੁਹਾੜਾ ਰੋਡ ‘ਤੇ ਸਥਿਤ ਧਾਗਾ ਫੈਕਟਰੀ ਦੇ ਕਰਮਚਾਰੀਆਂ ਨੂੰ ਲੈ ਕੇ ਜਾ ਰਹੀ ਬੱਸ ਹਾਦਸੇ ਦੀ ਸ਼ਿਕਾਰ ਹੋ ਗਈ | ਇਸ ਹਾਦਸੇ ਚ ਇਕ ਔਰਤ ਦੀ ਮੌਤ ਹੋ ਗਈ ਜਦ ਕਿ 13 ਲੋਕ ਜਖਮੀ ਹੋ ਗਏ | ਦੱਸਦਇਏ ਕਿ ਇਹ ਬੱਸ ਵਿਚ ਕਰੀਬ 20 ਸਵਾਰੀਆਂ ਸਨ |

ਜਿਹਾਨਂ ਨੂੰ ਬੱਸ ਧਾਗਾ ਫੈਕਟਰੀ ਲੈਕੇ ਜਾ ਰਹੀ ਸੀ | ਬੱਸ ਵਿਚ ਬੈਠੇ ਕਰਮਚਾਰੀਆਂ ਅਨੁਸਾਰ ਇੱਕਦਮ ਅਵਾਰਾ ਪਸ਼ੂ ਬੱਸ ਅੱਗੇ ਆ ਗਿਆ ਜਿਸ ਕਾਰਨ ਡਰਾਈਵਰ ਸੰਤੁਲਨ ਗਵਾ ਬੈਠਾ ਅਤੇ ਬੱਸ ਪਲਟ ਗਈ | ਘਟਨਾ ਤੋਂ ਬਾਅਦ ਬੱਸ ਦਾ ਡਰਾਈਵਰ ਮੌਕੇ ਤੋਂ ਫ਼ਰਾਰ ਦੱਸਿਆ ਜਾ ਰਿਹਾ ਹੈ |

Watch Video

Leave a Reply

Your email address will not be published. Required fields are marked *