ਸਾਵਧਾਨ ! ਇਕ ਵਾਰ ਫਿਰ ਤੋਂ ਸੂਬੇ ਦੇ ਇਹਨਾਂ ਇਲਾਕਿਆਂ ‘ਚ ਮੰਡਾਰਿਆ ਹੜ੍ਹਾਂ ਦਾ ਖਤਰਾ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਸੂਬੇ ‘ਚ ਇਕ ਵਾਰ ਫਿਰ ਤੋਂ ਹੜ੍ਹ ਦਾ ਖਤਰਾ ਮੰਡਰਾਉਣ ਲੱਗ ਪਿਆ ਹੈ। ਦਸ ਦਈਏ ਕਿ ਪੌਂਗ ਡੈਮ ਚ ਪਾਣੀ ਫਿਰ ਤੋਂ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਸੂਬੇ ‘ਚ ਇਕ ਵਾਰ ਫਿਰ ਤੋਂ ਹੜ੍ਹ ਦਾ ਖਤਰਾ ਮੰਡਰਾਉਣ ਲੱਗ ਪਿਆ ਹੈ। ਦਸ ਦਈਏ ਕਿ ਪੌਂਗ ਡੈਮ ਚ ਪਾਣੀ ਫਿਰ ਤੋਂ ਵਧ ਗਿਆ ਹੈ ਜਿਸ ਕਾਰਨ ਮਹਾਰਾਣਾ ਪ੍ਰਤਾਪ ਝੀਲ ‘ਚ ਕਰੀਬ 7400 ਕਿਊਸਿਕ ਪਾਣੀ ਛੱਡਿਆ ਗਿਆ ਹੈ।

Water Level  Water Level

ਇਸ ਦੇ ਚੱਲਦੇ ਦਸੂਹਾ-ਮੁਕੇਰੀਆ ਦੇ ਨਾਲ ਲੱਗਦੇ ਪਿੰਡਾਂ ਚ ਹਾਈ ਅਲਰਟ ਜਾਰੀ ਕੀਤਾ ਗਿਆ ਹੈ। ਪਰ ਇਸ ਮਾਮਲੇ ਤੇ ਸਥਾਨਕ ਵਿਧਾਇਕ ਦਾ ਕਹਿਣਾ ਹ ਕਿ ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ। ਪਰ ਇਕ ਵਾਰ ਫਿਰ ਤੋਂ ਲੋਕਾਂ ਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ।

 

Leave a Reply

Your email address will not be published. Required fields are marked *