ਸੂਬੇ ਅੰਦਰ ਇੱਕ ਵਾਰ ਫਿਰ ਦਿਖਿਆ ਪਾਕਿਸਤਾਨੀ ਡ੍ਰੋਨ, ਹਥਿਆਰ ਤੇ ਨਸ਼ਾ ਭੇਜਣ ਦਾ ਖਦਸ਼ਾ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪਾਕਿਸਤਾਨ ਵੱਲੋਂ ਲਗਾਤਾਰ ਨਾਪਾਕ ਹਰਕਤਾਂ ਕੀਤੀਆਂ ਜਾ ਰਹੀਆਂ ਹਨ। ਨਾਲ ਹੀ ਪਾਕਿਸਤਾਨ  ਭਾਰਤ ਤੇ ਡ੍ਰੋਨ ਰਾਹੀ ਨਜ਼ਰ ਰੱਖ ਰਿਹਾ ਹੈ। ਦਸ ਦਈਏ ਕਿ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪਾਕਿਸਤਾਨ ਵੱਲੋਂ ਲਗਾਤਾਰ ਨਾਪਾਕ ਹਰਕਤਾਂ ਕੀਤੀਆਂ ਜਾ ਰਹੀਆਂ ਹਨ। ਨਾਲ ਹੀ ਪਾਕਿਸਤਾਨ  ਭਾਰਤ ਤੇ ਡ੍ਰੋਨ ਰਾਹੀ ਨਜ਼ਰ ਰੱਖ ਰਿਹਾ ਹੈ। ਦਸ ਦਈਏ ਕਿ ਭਾਰਤ ਪਾਕਿ ਸਰਹੱਦ ਦੇ ਇਲਾਕੇ ਚ ਬੀਐੱਸਐੱਫ ਦੇ ਤਾਇਨਾਤ ਜਵਾਨਾਂ ਵੱਲੋਂ ਪਾਕਿਸਤਾਨ ਡ੍ਰੋਨ  ਨੂੰ ਉੱਡਦੇ ਹੋਏ ਦੇਖਿਆ ਹੈ।

Drone

ਦੱਸਿਆ ਜਾ ਰਿਹਾ ਹੈ ਕਿ ਇਹ ਡ੍ਰੋਨ ਦੇਰ ਰਾਤ ਦੇਖੀ ਗਈ ਹੈ। ਇਸ ਮਾਮਲੇ ਦੇ ਕਾਰਨ ਇਲਾਕਿਆਂ ਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਫਿਲਹਾਲ ਇਸ ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ ਬੀਐੱਸਐੱਫ ਦਾ ਸਰਚ ਆਪਰੇਸ਼ਨ ਸ਼ੁਰੂ ਕਰ ਦਿੱਤਾ ਗਿਆ ਹੈ। ਉੱਥੇ ਹੀ ਦੂਜੇ ਪਾਸੇ ਏਜੰਸੀਆਂ ਨੂੰ ਸ਼ੱਕ ਹੈ ਕਿ ਕਿਤੇ ਪਾਕਿਸਤਾਨ ਵੱਲੋਂ ਨਸ਼ਾ ਜਾਂ ਫਿਰ ਹਥਿਆਰ ਤਾ ਨਹੀਂ ਭੇਜੇ ਜਾ ਰਹੇ ਹਨ। ਕਿਉਂਕਿ ਇਸ ਤੋਂ ਪਹਿਲਾਂ ਵੀ ਕਈ ਵਾਰ ਪੰਜਾਬ ਚ ਡ੍ਰੋਨ ਰਾਹੀ ਹਥਿਆਰਾਂ ਦੀ ਖੇਪ ਭੇਜੀ ਗਈ ਹੈ।

Leave a Reply

Your email address will not be published. Required fields are marked *