ਸੂਬੇ ‘ਚ ਚੋਣਾਂ ਦਾ ਵਜਿਆ ਬਿਗੁਲ: 21 ਅਕਤੂਬਰ ਨੂੰ ਜ਼ਿਮਨੀ ਚੋਣਾਂ ਦਾ ਐਲਾਨ, CM ਕੈਪਟਨ ਨੇ ਕਿਹਾ ਇਹ…!

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪੰਜਾਬ ‘ਚ ਇਕ ਵਾਰ ਫਿਰ ਤੋਂ ਚੋਣਾਂ ਦਾ ਮਾਹੌਲ ਭੱਖਣ ਵਾਲਾ ਹੈ। ਦਸ ਦਈਏ ਕਿ ਸੂਬੇ ਦੀਆਂ ਚਾਰ ਸੀਟਾਂ ਤੇ  ਜਿਮਣੀ ਚੋਣਾ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪੰਜਾਬ ‘ਚ ਇਕ ਵਾਰ ਫਿਰ ਤੋਂ ਚੋਣਾਂ ਦਾ ਮਾਹੌਲ ਭੱਖਣ ਵਾਲਾ ਹੈ। ਦਸ ਦਈਏ ਕਿ ਸੂਬੇ ਦੀਆਂ ਚਾਰ ਸੀਟਾਂ ਤੇ  ਜਿਮਣੀ ਚੋਣਾ ਹੋਣ ਵਾਲੀਆਂ ਹਨ। ਮਿਲੀ ਜਾਣਕਾਰੀ ਦੇ ਅਨੁਸਾਰ 21 ਅਕਤੂਬਰ ਨੂੰ ਦਾਖਾ, ਮੁਕੇਰੀਆਂ, ਫਗਵਾੜਾ ਤੇ ਜਲਾਲਾਬਾਦ ਚ ਵਿਧਾਨਸਭਾ ਜਿਮਣੀ ਚੋਣਾਂ ਦਾ ਐਲਾਨ ਹੋ ਚੁੱਕੀਆ ਹੈ।

ਜਿਸਦੇ ਚੱਲਦੇ 30 ਸਤੰਬਰ ਨਾਮਜਜਦੀਆਂ ਦਾਖਿਲ ਕਰਵਾਉਣ ਦੀ ਆਖਰੀ ਤਰੀਖ ਹੈ। 1ਅਕਤੂਬਰ ਨੂੰ ਕਾਗਜਾਂ ਦੀ ਪੜਤਾਲ ਕੀਤਾ ਜਾਵੇਗੀ। ਜਦਕਿ 3 ਅਕਤੂਬਰ ਨਾਂ ਵਾਪਸ ਲੈਣ ਦੀ ਆਖਰੀ ਤਰੀਖ ਹੋੋਵੇਗੀ। ਇਹਨਾਂ ਚੋਣਾਂ ਦੇ ਨਤੀਜੇ 24 ਅਕਤੂਬਰ ਨੂੰ ਐਲਾਨੇ ਜਾਣਗੇ।

CM Captain

ਕਾਬਿਲੇਗੌਰ ਹੈ ਕਿ ਇਹਨਾਂ ਚੋਣਾਂ ਦੇ ਐਲਾਨ ਹੋਣ ਤੋਂ ਬਾਅਦ ਇਲਾਕੀਆਂ ਚ ਚੋਣ ਜਾਬਤਾ ਲਾਗੂ ਕਰ ਦਿੱਤਾ ਗਿਆ ਹੈ। ਉੱਥੇ ਹੀ ਇਹਨਾਂ ਚੋਣਾਂ ਨੂੰ ਲੈਕੇ ਪੰਜਾਬ ਦੇ ਸੀਐੱਮ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਕਾਂਗਰਸ ਪਾਰਟੀ ਇਹਨਾਂ ਜ਼ਿਮਣੀ ਚੋਣਾਂ ਨੂੰ ਆਪਣੀਆਂ ਪ੍ਰਗਤੀਸ਼ੀਲ ਤੇ ਭਲਾਈ ਯੋਜਨਾਵਾਂ ਦੇ ਸਿਰ ਤੇ ਇਹਨਾਂ ਚੋਣਾਂ ਨੂੰ ਲੜਣਗੇ ਵੀ ਤੇ ਜਿੱਤਣ ਲਈ ਵੀ ਪੂਰੀ ਤਰ੍ਹਾਂ ਤਿਆਰ ਹਾਂ।

 

Leave a Reply

Your email address will not be published. Required fields are marked *