ਗਾਜ਼ੀਪੁਰ ‘ਚ ਬੰਬ ਦੀ ਖਬਰ ਮਿਲਣ ‘ਤੇ ਮੌਕੇ ‘ਤੇ ਪਹੁੰਚੀ NSG 

ਨਵੀਂ ਦਿੱਲੀ : ਦਿੱਲੀ ਦੇ ਗਾਜ਼ੀਪੁਰ (Ghazipur of Delhi) ਇਲਾਕੇ ਨੇ ਇਕ ਸ਼ੱਕੀ ਬੈਗ (Suspicious bag) ਵਿਚ ਬੰਬ ਦੀ ਸੂਚਨਾ (Notice the bomb) ‘ਤੇ ਇਲਾਕੇ…

ਨਵੀਂ ਦਿੱਲੀ : ਦਿੱਲੀ ਦੇ ਗਾਜ਼ੀਪੁਰ (Ghazipur of Delhi) ਇਲਾਕੇ ਨੇ ਇਕ ਸ਼ੱਕੀ ਬੈਗ (Suspicious bag) ਵਿਚ ਬੰਬ ਦੀ ਸੂਚਨਾ (Notice the bomb) ‘ਤੇ ਇਲਾਕੇ ਦੀ ਪੁਲਿਸ ਅਤੇ ਸਪੈਸ਼ਲ ਸੈੱਲ (Police and Special Cell) ਦੀ ਟੀਮ ਮੌਕੇ ‘ਤੇ ਮੌਜੂਦ ਹੈ। ਇਥੇ ਐੱਨ.ਐੱਸ.ਜੀ. ਦੀ ਟੀਮ ਅਤੇ ਬੰਬ ਡਿਫਿਊਜ਼ ਦਸਤੇ ਨੇ ਇਕ ਗੱਡਾ ਖੁਦਵਾਇਆ ਹੈ। ਜੇ.ਸੀ.ਬੀ. ਮਸ਼ੀਨ ਨਾਲ ਗੱਡਾ ਖੁਦਵਾਇਆ ਗਿਆ ਹੈ। ਸੂਤਰਾਂ ਨੇ ਕਿਹਾ ਕਿ ਗੱਢੇ ਵਿਚ ਸ਼ੱਕੀ ਚੀਜ਼ ਨੂੰ ਰੱਖਿਆ ਜਾਵੇਗਾ। ਦਿੱਲੀ ਪੁਲਿਸ ਦਾ ਕਹਿਣਾ ਹੈ ਕਿ 10-20 ਵਜੇ ਪੀ.ਸੀ.ਆਰ. ਨੂੰ ਕਾਲ ਆਈ ਸੀ। ਅਹਿਤੀਆਤ ਵਜੋਂ ਸਾਰੇ ਐੱਸ.ਓ.ਪੀ. ਨੂੰ ਫਾਲੋ ਕਰਵਾਇਆ ਜਾ ਰਿਹਾ ਹੈ।

Leave a Reply

Your email address will not be published. Required fields are marked *