14 ਮਾਰਚ ਨੂੰ NRI ਔਰਤ ਦੇ ਲਾਪਤਾ ਦਾ ਮਾਮਲਾ, ਪਤੀ ਨੇ ਹੀ ਕਰਵਾਇਆ ਆਪਣੀ ਪਤਨੀ ਦਾ ਕਤਲ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਬੀਤੀ 14 ਮਾਰਚ ਨੂੰ ਫਿਰੋਜ਼ਪੁਰ ਨੇੜਲੇ ਪਿੰਡ ਬੱਗੇ ਕੇ ਪਿੱਪਲ ਤੋਂ ਭੇਦਭਰੀ ਹਾਲਤ ‘ਚ ਲਾਪਤਾ ਹੋਈ ਪ੍ਰਵਾਸੀ ਨੌਜਵਾਨ ਲੜਕੀ ਰਵਨੀਤ ਕੌਰ (ਅਸਟ੍ਰੇਲੀਆ)…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਬੀਤੀ 14 ਮਾਰਚ ਨੂੰ ਫਿਰੋਜ਼ਪੁਰ ਨੇੜਲੇ ਪਿੰਡ ਬੱਗੇ ਕੇ ਪਿੱਪਲ ਤੋਂ ਭੇਦਭਰੀ ਹਾਲਤ ‘ਚ ਲਾਪਤਾ ਹੋਈ ਪ੍ਰਵਾਸੀ ਨੌਜਵਾਨ ਲੜਕੀ ਰਵਨੀਤ ਕੌਰ (ਅਸਟ੍ਰੇਲੀਆ) ਦੀ ਅੱਜ ਲਾਸ਼ ਅੱਜ ਲਹਿਰਾਗਾਗਾ ਲਾਗੇ ਭਾਖੜਾ ਨਹਿਰ ‘ਚੋ ਮਿਲ ਗਈ ਹੈ | ਪ੍ਰੇਮ ਸਬੰਧਾਂ ਦੇ ਚਲਦਿਆਂ ਉਸਦੇ ਪਤੀ ਵੱਲੋਂ ਇਹ ਕਤਲ ਕਰਵਾਇਆ ਗਿਆ ਹੈ |

 Watch Video

https://youtu.be/Oc1v-eac9lU

Leave a Reply

Your email address will not be published. Required fields are marked *