ਵਿਧਾਇਕ ਮਦਨ ਲਾਲ ਨੂੰ ਜਾਰੀ ਹੋਇਆ ਨੋਟਿਸ, VC ਅਰਵਿੰਦ ਨੇ ਕੀਤੀ ਨੇ ਇਹ ਮੰਗ 

ਚੰਡੀਗੜ੍ਹ : ਪੰਜਾਬੀ ਯੂਨੀਵਰਸਿਟੀ ਦੇ ਵੀ.ਸੀ. ਅਰਵਿੰਦ (IISRM) ਵੱਲੋਂ ਕਾਂਗਰਸ ਵਿਧਾਇਕ ਮਦਨ ਲਾਲ ਜਲਾਲਪੁਰ ਨੂੰ ਮਾਨਹਾਨੀ ਦਾ ਨੋਟਿਸ ਜਾਰੀ ਕੀਤਾ ਗਿਆ ਹੈ।ਵੀ.ਸੀ. ਅਰਵਿੰਦ ਨੇ ਬਿਨਾਂ…

ਚੰਡੀਗੜ੍ਹ : ਪੰਜਾਬੀ ਯੂਨੀਵਰਸਿਟੀ ਦੇ ਵੀ.ਸੀ. ਅਰਵਿੰਦ (IISRM) ਵੱਲੋਂ ਕਾਂਗਰਸ ਵਿਧਾਇਕ ਮਦਨ ਲਾਲ ਜਲਾਲਪੁਰ ਨੂੰ ਮਾਨਹਾਨੀ ਦਾ ਨੋਟਿਸ ਜਾਰੀ ਕੀਤਾ ਗਿਆ ਹੈ।ਵੀ.ਸੀ. ਅਰਵਿੰਦ ਨੇ ਬਿਨਾਂ ਸ਼ਰਤ ਦੇ ਜਨਤਕ ਤੌਰ ‘ਤੇ ਮੁਆਫੀ ਅਤੇ ਮੁਆਵਜੇ ਦੇ ਰੂਪ ‘ਚ 20 ਕਰੋੜ ਰੁਪਏ ਦੀ ਮੰਗ ਕੀਤੀ ਹੈ।

Also Read : ਕੱਚੇ ਤੇਲ ਦੀਆਂ ਕੀਮਤਾਂ ‘ਚ ਹੋਈ ਭਾਰੀ ਗਿਰਾਵਟ, ਹੋਰ ਸਸਤਾ ਹੋ ਸਕਦੈ ਪੈਟਰੋਲ-ਡੀਜ਼ਲ

ਦੱਸ ਦਈਏ ਕਿ ਕੁਝ ਦਿਨ ਪਹਿਲਾਂ ਸੀਐਮ ਚਰਨਜੀਤ ਸਿੰਘ ਚੰਨੀ (CM Charanjit Singh Channi) ਦੀ ਪੰਜਾਬੀ ਯੂਨੀਵਰਸਿਟੀ ‘ਚ ਪ੍ਰੈਸ ਕਾਨਫਰੰਸ ਕੀਤੀ ਸੀ। ਇਸ ਦੌਰਾਨ ਮੁੱਖ ਮੰਤਰੀ ਚਰਨਜੀਤ ਸਿੰਘ ਅਤੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੂੰ ਵਿਧਾਇਕ ਮਦਨ ਲਾਲ ਜਲਾਲਪੁਰ (Madanlal Jalalpur) ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਸੀ। ਵਿਧਾਇਕ ਮਦਨ ਲਾਲ ਨੇ ਇਸ ਦੌਰਾਨ ਯੂਨੀਵਰਸਿਟੀ ਦੇ VC ਡਾ.ਅਰਵਿੰਦ ਨੂੰ RSS ਦਾ ਏਜੰਟ ਦੱਸਿਆ ਸੀ ।  

Leave a Reply

Your email address will not be published. Required fields are marked *