ਰੋਡ ਸ਼ੋਅ ਕਰ ਸੁਖਪਾਲ ਖਹਿਰਾ ਕਸੂਤੇ ਫਸੇ, SDM ਨੇ ਜਾਰੀ ਕੀਤਾ ਨੋਟਿਸ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਸੁਖਪਾਲ ਖਹਿਰਾ ਦੀਆਂ ਮੁਸ਼ਕਿਲਾਂ ਥੰਮਣ ਦਾ ਨਾਂ ਨਹੀਂ ਲੈ ਰਹੀਆਂ ਹਨ ਦਸ ਦਈਏ ਕਿ ਮਾਨਸਾ ਦੇ ਐਸਡੀਐਮ ਨੇ ਸੁਖਪਾਲ ਖਹਿਰਾ ਨੂੰ ਨੋਟਿਸ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਸੁਖਪਾਲ ਖਹਿਰਾ ਦੀਆਂ ਮੁਸ਼ਕਿਲਾਂ ਥੰਮਣ ਦਾ ਨਾਂ ਨਹੀਂ ਲੈ ਰਹੀਆਂ ਹਨ ਦਸ ਦਈਏ ਕਿ ਮਾਨਸਾ ਦੇ ਐਸਡੀਐਮ ਨੇ ਸੁਖਪਾਲ ਖਹਿਰਾ ਨੂੰ ਨੋਟਿਸ ਜਾਰੀ ਕੀਤਾ ਹੈ। ਜਿਸ ਤੋਂ ਬਾਅਦ ਸੁਖਪਾਲ ਖਹਿਰਾ ਦੀ ਚੋਣਾਂ ਤੋਂ ਪਹਿਲਾ ਨਵੇਂ ਝਮੇਲੇ ਵਿੱਚ ਫੱਸ ਗਏ ਹਨ।

Sukhpal Singh Khaira

ਦੱਸਿਆ ਜਾ ਰਿਹਾ ਹੈ ਕਿ ਸੁਖਪਾਲ ਖਹਿਰਾ ਨੇ 25 ਤਰੀਕ ਨੂੰ ਕੀਤੇ ਰੋਡ ਸ਼ੋਅ ਤੇ ਬੋਰਡ ਲਾਉਣ ਸੰਬੰਧੀ ਮਨਜੂਰੀ ਨਹੀਂ ਲਈ ਜਿਸ ਕਾਰਨ ਉਹਨਾਂ ਦੇ ਖਿਲਾਫ ਨੋਟਿਸ ਜਾਰੀ ਕੀਤਾ ਗਿਆ ਹੈ।

Leave a Reply

Your email address will not be published. Required fields are marked *