ਨਹੀਂ ਰੁਕ ਰਹੀ ਗੈਰਕਾਨੂੰਨ ਮਾਇਨਿੰਗ, 78 ਕਰੈਸ਼ਰ ਕੀਤੇ ਸੀਲ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਪੰਜਾਬ ਚ ਗੈਰ ਕਾਨੂੰਨੀ ਮਾਇਨਿਗ ਰੁਕਣ ਦਾ ਨਾਂ ਨਹੀਂ ਲੈ ਰਹੀ ਐ | ਇਥੇ ਹੀ ਰੂਪਨਗਰ ਚ ਪੁਲਿਸ ਨੇ ਕਾਰਵਈ ਕਰਦੇ ਹੋਏ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਪੰਜਾਬ ਚ ਗੈਰ ਕਾਨੂੰਨੀ ਮਾਇਨਿਗ ਰੁਕਣ ਦਾ ਨਾਂ ਨਹੀਂ ਲੈ ਰਹੀ ਐ | ਇਥੇ ਹੀ ਰੂਪਨਗਰ ਚ ਪੁਲਿਸ ਨੇ ਕਾਰਵਈ ਕਰਦੇ ਹੋਏ ਨਜ਼ਾਇਜ਼ ਮਾਇਨਿੰਗ ਕਰ ਰਹੇ 78 ਕਰੈਸ਼ਰਾਂ ਨੂੰ ਸੀਲ ਕਰ ਦਿੱਤਾ ਐ | ਮੌਕੇ ਤੇ ਕਰੈਸ਼ਲ ਮਲਾਕ ਕੋਈ ਸਬੂਤ ਨਹੀਂ ਪੇਸ਼ ਕਰ ਸਕਿਆ | ਜਿਸ ਦੇ ਚੱਲਦਿਆਂ ਪੁਲਿਸ  ਨੇ ਮਾਮਲਾ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਐ |

Watch Video 

Leave a Reply

Your email address will not be published. Required fields are marked *