NIA ਵੱਲੋਂ ਖਾਲਿਸਤਾਨ ਸਮਰਥਕਾਂ ਦੀ ਨਵੀਂ ਸੂਚੀ ਜਾਰੀ, ਜਾਇਦਾਦਾਂ ਕੁਰਕ ਕਰਨ ਦੀ ਤਿਆਰੀ

ਚੰਡੀਗੜ੍ਹ : ਸਿੱਖ ਫਾਰ ਜਸਟਿਸ (SFJ) ਦੇ ਖਾਲਿਸਤਾਨੀ ਗੁਰਪਤਵੰਤ ਸਿੰਘ ਪੰਨੂ ਦੀਆਂ ਚੰਡੀਗੜ੍ਹ ਅਤੇ ਅੰਮ੍ਰਿਤਸਰ ਵਿਚ ਜਾਇਦਾਦਾਂ ਜ਼ਬਤ ਕਰਨ ਤੋਂ ਬਾਅਦ NIA ਨੇ ਕਈ ਖਾਲਿਸਤਾਨ…

ਚੰਡੀਗੜ੍ਹ : ਸਿੱਖ ਫਾਰ ਜਸਟਿਸ (SFJ) ਦੇ ਖਾਲਿਸਤਾਨੀ ਗੁਰਪਤਵੰਤ ਸਿੰਘ ਪੰਨੂ ਦੀਆਂ ਚੰਡੀਗੜ੍ਹ ਅਤੇ ਅੰਮ੍ਰਿਤਸਰ ਵਿਚ ਜਾਇਦਾਦਾਂ ਜ਼ਬਤ ਕਰਨ ਤੋਂ ਬਾਅਦ NIA ਨੇ ਕਈ ਖਾਲਿਸਤਾਨ ਸਮਰਥਕਾਂ ਦੀ ਨਵੀਂ ਸੂਚੀ ਜਾਰੀ ਕੀਤੀ ਹੈ। ਐਨਆਈਏ ਸੂਚੀ ਵਿੱਚ ਸ਼ਾਮਲ ਸਾਰੇ ਲੋਕਾਂ ਦੀਆਂ ਜਾਇਦਾਦਾਂ ਵੀ ਕੁਰਕ ਕਰਨ ਦੀ ਤਿਆਰੀ ਕਰ ਰਹੀ ਹੈ।

ਇਸ ਸੂਚੀ ਵਿੱਚ ਇਨ੍ਹਾਂ ਖਾਲਿਸਤਾਨੀ ਅੱਤਵਾਦੀਆਂ ਦੇ ਨਾਂ ਸ਼ਾਮਲ ਹਨ।

1.ਪਰਮਜੀਤ ਸਿੰਘ ਪੰਮਾ-ਯੂ.ਕੇ.

2.ਵਧਵਾ ਸਿੰਘ (ਬੱਬਰ ਚਾਚਾ)-ਪਾਕਿਸਤਾਨ

3.ਕੁਲਵੰਤ ਸਿੰਘ ਮੁਠੱਡਾ-ਯੂ.ਕੇ.

4.ਜੈ ਧਾਲੀਵਾਲ-ਅਮਰੀਕਾ

5.ਸੁਖਪਾਲ ਸਿੰਘ-ਯੂ.ਕੇ.

6.ਹਰਪ੍ਰੀਤ ਸਿੰਘ (ਰਾਣਾ ਸਿੰਘ)-ਅਮਰੀਕਾ

7.ਸਰਬਜੀਤ ਸਿੰਘ। ਬੇਨੂਰ – ਯੂ.ਕੇ

8.ਕੁਲਵੰਤ ਸਿੰਘ (ਕਾਂਤਾ)-ਯੂ.ਕੇ.

9.ਹਰਜਾਪ ਸਿੰਘ (ਜੱਪੀ ਸਿੰਘ) ਯੂ.ਐੱਸ.

10.ਰਣਜੀਤ ਸਿੰਘ ਨੀਟਾ-ਪਾਕਿਸਤਾਨ

11.ਗੁਰਮੀਤ ਸਿੰਘ (ਬੱਗਾ ਬਾਬਾ)

12.ਗੁਰਪ੍ਰੀਤ ਸਿੰਘ (ਬਾਗ਼ੀ)-ਯੂ.ਕੇ.

13.ਜਸਮੀਤ ਸਿੰਘ ਹਕੀਮਜ਼ਾਦਾ। – ਦੁਬਈ (ਡਰੱਗ ਸਮੱਗਲਰ)

14. ਗੁਰਜੰਟ ਸਿੰਘ ਢਿੱਲੋਂ- ਆਸਟ੍ਰੇਲੀਆ

15- ਲਖਬੀਰ ਸਿੰਘ ਰੋਡੇ- ਕੈਨੇਡਾ

16. ਅਮਰਦੀਪ ਸਿੰਘ ਪੁਰੇਵਾਲ- ਅਮਰੀਕਾ

17. ਜਤਿੰਦਰ ਸਿੰਘ ਗਰੇਵਾਲ- ਕੈਨੇਡਾ

18. ਦੁਪਿੰਦਰ ਜੀਤ- ਬਰਤਾਨੀਆ

19- ਹਿੰਮਤ ਸਿੰਘ- ਯੂ.ਐੱਸ

Leave a Reply

Your email address will not be published. Required fields are marked *