City Beautiful ਚੰਡੀਗੜ੍ਹ ’ਚ ਅੱਤਵਾਦੀ ਗਤੀਵਿਧੀਆ ਕਰਨ ਵਾਲਿਆਂ ਦੀ ਹੁਣ ਖੈਰ ਨਹੀਂ ਕਿਉਂਕਿ..!

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਨੈਸ਼ਨਲ ਜਾਂਚ ਏਜੰਸੀ ਦਾ ਦਫਤਰ ਹੁਣ ਚੰਡੀਗੜ੍ਹ ਦੇ ਸੈਕਟਰ 51 ਸਥਿਤ ਕਮਿਊਨਿਟੀ ਸੈਂਟਰ ’ਚ ਸ਼ੁਰੂ ਹੋ ਚੁੱਕਾ ਹੈ। ਦਸ ਦਈਏ ਕਿ ਨੈਸ਼ਨਲ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਨੈਸ਼ਨਲ ਜਾਂਚ ਏਜੰਸੀ ਦਾ ਦਫਤਰ ਹੁਣ ਚੰਡੀਗੜ੍ਹ ਦੇ ਸੈਕਟਰ 51 ਸਥਿਤ ਕਮਿਊਨਿਟੀ ਸੈਂਟਰ ’ਚ ਸ਼ੁਰੂ ਹੋ ਚੁੱਕਾ ਹੈ। ਦਸ ਦਈਏ ਕਿ ਨੈਸ਼ਨਲ ਜਾਂਚ ਏਜੰਸੀ ਦਫਤਰ ਦਾ ਉਦਘਾਟਨ ਡਾਇਰੈਕਟਰ ਜਰਨਲ ਯੋਗੇਸ਼ ਚੰਦਰ ਮੋਦੀ ਨੇ ਕੀਤਾ ਹੈ।

NIA NIA

ਉਦਘਾਟਨ ਸਮਾਰੋਹ ਦੌਰਾਨ ਨੈਸ਼ਨਲ ਜਾਂਚ ਏਜੰਸੀ ਏਡੀਜੀਪੀ ਪੰਜਾਬ ਅਤੇ ਹਰਿਆਣ ਦੇ ਕਈ ਅਧਿਕਾਰੀ ਮੌਜੂਦ ਰਹੇ। ਕਾਬਿਲੇਗੌਰ ਹੈ ਕਿ ਨੈਸ਼ਨਲ ਜਾਂਚ ਏਜੰਸੀ ਪੰਜਾਬ ਹਰਿਆਣਾ ਚੰਡੀਗੜ੍ਹ ਅਤੇ ਹਿਮਾਚਲ ਪ੍ਰਦੇਸ਼ ਦੇ ਨਾਲ ਨਾਲ ਕਈ ਹੋਰ ਸੂਬਿਆ ’ਚ ਹੋ ਰਹੀਆਂ ਸਾਰੀਆਂ ਅੱਤਵਾਦੀਆਂ  ਗਤੀਵਿਧੀਆਂ ’ਤੇ ਨਜ਼ਰ ਰੱਖੇਗੀ। ਨਾਲ ਹੀ ਐੱਨਆਈਏ ਮਨੁੱਖੀ ਤਸਕਰੀ ਮਾਮਲੇ ਤੇ ਵੀ ਨਜ਼ਰ ਰੱਖੀ ਜਾਵੇਗੀ।

Leave a Reply

Your email address will not be published. Required fields are marked *