24 ਹਜ਼ਾਰ 777 ਦਰੱਖ਼ਤ ਕੱਟਣ ਦੇ ਮਾਮਲੇ ’ਚ NGT ਨੇ ਸੂਬਾ ਸਰਕਾਰ ਨੂੰ ਭੇਜਿਆ ਨੋਟਿਸ, ਤੇ.. !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪੰਜਾਬ ’ਚ 24 ਹਜ਼ਾਰ 777 ਦਰਖੱਤ ਕੱਟਣ ਦੇ ਮਾਮਲੇ ਚ ਨਵਾਂ ਮੋੜ ਆ ਗਿਆ ਹੈ। ਦਸ ਦਈਏ ਕਿ NGT ਨੇ ਪੰਜਾਬ ਸਰਕਾਰ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪੰਜਾਬ ’ਚ 24 ਹਜ਼ਾਰ 777 ਦਰਖੱਤ ਕੱਟਣ ਦੇ ਮਾਮਲੇ ਚ ਨਵਾਂ ਮੋੜ ਆ ਗਿਆ ਹੈ। ਦਸ ਦਈਏ ਕਿ NGT ਨੇ ਪੰਜਾਬ ਸਰਕਾਰ ਨੂੰ ਇਸ ਸੰਬੰਧੀ ਨੋਟਿਸ ਭੇਜਿਆ ਹੈ। ਦਸ ਦਈਏ ਕਿ ਇਸ ਮਾਮਲੇ ਦੀ ਗੰਭੀਰਤ ਨੂੰ ਦੇਖਦੇ ਹੋਏ BGT ਨੇ ਉੱਚ ਅਫਸਰਾਂ ਨੂੰ ਜਾਂਚ ਕਰਨ ਦੇ ਆਦੇਸ਼ ਦਿੱਤੇ ਹਨ।

CM Captain Amarinder Singh

ਕਾਬਿਲੇਗੌਰ ਹੈ ਕਿ  ਸਾਲ 2016 ਚ ਹਜ਼ਾਰਾ ਦੀ ਗਿਣਤੀ ਚ ਦਰਖਤ ਕੱਟੇ ਗਏ ਸੀ।  ਦੱਸਿਆ ਜਾ ਰਿਹਾ ਹੈ ਕਿ ਇਹ ਦਰਖਤ ਬਿਸਤ ਦੁਆਬ ਕਨਾਲ ਚੌੜੀ ਕਰਨ ਦੌਰਾਨ ਕੱਟੇ ਗਏ ਸੀ।

 

Leave a Reply

Your email address will not be published. Required fields are marked *