ਨਰਾਤਿਆਂ ਦੇ ਦਿਨਾਂ ‘ਚ ਕੁੜੇ ਦੇ ਢੇਰ ਚੋਂ ਮਿਲੀ ਨਵਜੰਮੀ ਬੱਚੀ ਦੀ ਲਾਸ਼ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਇਕ ਪਾਸੇ ਜਿੱਥੇ ਦੇਸ਼ਭਰ ਚ ਨਰਾਤੀਆਂ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ ਤੇ ਮਾਤਾ ਦੇ ਨੌ ਰੂਪ ਦੀ ਪੂਜਾ ਕੀਤੀ ਜਾ ਰਹੀ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਇਕ ਪਾਸੇ ਜਿੱਥੇ ਦੇਸ਼ਭਰ ਚ ਨਰਾਤੀਆਂ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ ਤੇ ਮਾਤਾ ਦੇ ਨੌ ਰੂਪ ਦੀ ਪੂਜਾ ਕੀਤੀ ਜਾ ਰਹੀ ਹੈ ਉੱਥੇ ਹੀ ਦੂਜੇ ਪਾਸੇ ਮਾਂ ਦੇ ਰੂਪ ਦੇ ਨਾਲ ਬੂਰਾ ਸਲੂਕ ਕੀਤਾ ਗਿਆ ਜਿਸ ਕਾਰਨ ਇਨਸਾਨਿਅਤ ਸ਼ਰਮਸਾਰ ਹੋ ਗਈ।

newborn girl child  ਦਸ ਦਈਏ ਕਿ ਜਲੰਧਰ ‘ਚ ਥਾਣਾ ਡਿਵੀਜ਼ਨ ਨੰਬਰ 4 ਦੇ ਅਧੀਨ ਪੈਂਦੇ ਕੋਟ ਪਕਸ਼ੀਆਂ ‘ਚ ਕੂੜੇ ਦੇ ਢੇਰ ਚੋਂ ਇਕ ਨਵਜੰਮੀ ਬੱਚੀ ਦੀ ਲਾਸ਼ ਮਿਲੀ।

newborn girl child

ਦੱਸਿਆ ਜਾ ਰਿਹਾ ਹੈ ਕਿ ਇਕ ਨੌਜਵਾਨ ਨੇ ਜਦੋ ਕੂੜੇ ਦੇ ਢੇਰ ਚੋਂ ਬੱਚੀ ਦੀ ਲਾਸ਼ ਦੇਖੀ ਤਾਂ ਉਸਦੀ ਜਾਣਕਾਰੀ ਪੁਲਿਸ ਨੂੰ ਦਿੱਤੀ। ਮੌਕੇ ਤੇ ਪਹੁੰਚੀ ਪੁਲਿਸ ਨੇ ਮਾਮਲਾ ਦਰਜ ਕਰ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

Leave a Reply

Your email address will not be published. Required fields are marked *