ਪੰਜਾਬ ਕੈਬਨਿਟ ‘ਚ ਮੰਤਰਾਲਿਆਂ ਦਾ ਐਲਾਨ, ਭਗਵੰਤ ਮਾਨ ਕੋਲ ਰਹੇਗਾ ਗ੍ਰਹਿ ਮੰਤਰਾਲਾ (ਵੀਡੀਓ)

ਚੰਡੀਗੜ੍ਹ- ਪੰਜਾਬ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਪੰਜਾਬ ਸਰਕਾਰ ਵਲੋਂ ਕੈਬਨਿਟ ਦੇ ਅਹੁਦਿਆਂ ਦਾ ਐਲਾਨ ਕਰ ਦਿੱਤਾ ਗਿਆ ਹੈ। ਇਸ ਦੌਰਾਨ ਗ੍ਰਹਿ…

ਚੰਡੀਗੜ੍ਹ- ਪੰਜਾਬ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਪੰਜਾਬ ਸਰਕਾਰ ਵਲੋਂ ਕੈਬਨਿਟ ਦੇ ਅਹੁਦਿਆਂ ਦਾ ਐਲਾਨ ਕਰ ਦਿੱਤਾ ਗਿਆ ਹੈ। ਇਸ ਦੌਰਾਨ ਗ੍ਰਹਿ ਮੰਤਰਾਲਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕੋਲ ਰਹੇਗਾ। ਇਸ ਤੋਂ ਇਲਾਵਾ ਹਰਪਾਲ ਚੀਮਾ ਨੂੰ ਖਜ਼ਾਨਾ ਮੰਤਰਾਲਾ, ਮੀਤ ਹੇਅਰ ਸਿੱਖਿਆ ਮੰਤਰੀ ਤੇ ਡਾ. ਵਿਜੇ ਸਿੰਗਵਾ ਸਿਹਤ ਮੰਤਰਾਲਾ ਸੰਭਾਲਣਗੇ। 

ਕਿਹੜੇ ਮੰਤਰੀ ਕੋਲ ਕਿਹੜਾ ਮੰਤਰਾਲਾ
* ਪੰਜਾਬ ਮੁੱਖ ਮੰਤਰੀ ਭਗਵੰਤ ਮਾਨ ਕੋਲ ਗ੍ਰਹਿ ਮੰਤਰਾਲਾ
* ਹਰਪਾਲ ਚੀਮਾ ਕੋਲ ਖਜ਼ਾਨਾ ਮੰਤਰਾਲਾ
* ਮੀਤ ਹੇਅਰ ਕੋਲ ਸਿੱਖਿਆ ਮੰਤਰਾਲਾ
* ਹਰਭਜਨ ਸਿੰਘ ਈਟੀਈ ਕੋਲ ਬਿਜਲੀ ਮੰਤਰਾਲਾ
* ਡਾ. ਬਲਜੀਤ ਕੌਰ ਕੋਲ ਸਮਾਜਿਕ ਸੁਰੱਖਿਆ, ਮਹਿਲਾ ਤੇ ਬਾਲ ਵਿਕਾਸ ਮੰਤਰਾਲਾ
* ਡਾ. ਵਿਜੇ ਸਿੰਗਲਾ ਕੋਲ ਸਿਹਤ ਮੰਤਰਾਲਾ
* ਹਰਜੋਤ ਬੈਂਸ ਕੋਲ ਕਾਨੂੰਨ ਤੇ ਟੂਰਿਜ਼ਮ ਮੰਤਰਾਲਾ
* ਲਾਲਚੰਦ ਕਟਾਰੂਚੱਕ ਕੋਲ ਫੂਡ ਤੇ ਸਪਲਾਈ ਮੰਤਰਾਲਾ
* ਕੁਲਦੀਪ ਸਿੰਘ ਧਾਲੀਵਾਲ ਕੋਲ ਪੇਂਡੂ ਵਿਕਾਸ ਤੇ ਪੰਚਾਇਤੀ ਰਾਜ ਮੰਤਰਾਲਾ
* ਲਾਲਜੀਤ ਸਿੰਘ ਭੁੱਲਰ ਕੋਲ ਟਰਾਂਸਪੋਰਟ ਮੰਤਰਾਲਾ 
* ਬ੍ਰਹਮ ਸ਼ੰਕਰ ਕੋਲ ਪਾਣੀ ਤੇ ਆਫ਼ਤ ਮੰਤਰਾਲਾ

ਦੇਖੋ Living India News ਦੀ ਖਾਸ ਪੇਸ਼ਕਸ਼

 

Leave a Reply

Your email address will not be published. Required fields are marked *