ਕੁੜੀ ਨੇ ਫ਼ਾਹਾ ਲੈ ਕੇ ਜੀਵਨ ਲੀਲਾ ਕੀਤੀ ਖ਼ਤਮ, ਸਹੁਰੇ ਪਰਿਵਾਰ ‘ਤੇ ਤੰਗ ਪ੍ਰੇਸ਼ਾਨ ਦੇ ਆਰੋਪ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਖ਼ਬਰ ਨਾਭਾ ਬਲਾਕ ਦੇ ਪਿੰਡ ਸੁੱਧੇਵਾਲ ਦੀ ਹੈ ਜਿੱਥੇ ਅਪਣੇ ਪੇਕੇ ਘਰ ਵਿਚ ਸਲਮਾਂ ਬੇਗਮ ਨਾਂਅ ਦੀ ਕੁੜੀ ਨੇ ਅਪਣੇ ਸੋਹਰੇ ਪਰਿਵਾਰ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਖ਼ਬਰ ਨਾਭਾ ਬਲਾਕ ਦੇ ਪਿੰਡ ਸੁੱਧੇਵਾਲ ਦੀ ਹੈ ਜਿੱਥੇ ਅਪਣੇ ਪੇਕੇ ਘਰ ਵਿਚ ਸਲਮਾਂ ਬੇਗਮ ਨਾਂਅ ਦੀ ਕੁੜੀ ਨੇ ਅਪਣੇ ਸੋਹਰੇ ਪਰਿਵਾਰ ਤੋ ਤੰਗ ਆ ਕੇ ਘਰ ਵਿਚ ਹੀ ਫ਼ਾਹਾ ਲੈ ਕੇ ਜੀਵਨ ਲੀਲਾ ਸਮਾਪਤ ਕਰ ਲਈ। ਮ੍ਰਿਤਕ ਦਾ ਵਿਆਹ 5 ਮਹੀਨੇ ਪਹਿਲਾ ਨਾਭਾ ਬਲਾਕ ਦੇ ਪਿੰਡ ਲੱਧਾਹੇੜੀ ਵਿਖੇ ਹੋਇਆ ਸੀ ਅਤੇ ਮ੍ਰਿਤਕਾ ਦਾ ਪਤੀ ਬੀਤੇ ਕੱਲ੍ਹ ਸਲਮਾ ਬੇਗਮ ਨੂੰ ਘਰ ਛੱਡ ਕੇ ਚਲਾ ਗਿਆ |

 ਜਿਸ ਤੋ ਬਾਅਦ ਮ੍ਰਿਤਕਾ ਨੇ ਅੱਜ ਜੀਵਨ ਲੀਲਾ ਸਮਾਪਤ ਕਰ ਲਈ | ਪੁਲਿਸ ਨੇ ਲਾਸ ਨੂੰ ਕਬਜੇ ਵਿਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਮ੍ਰਿਤਕਾ ਦੇ ਭਰਾ ਨੇ ਸੋਹਰੇ ਪਰਿਵਾਰ ‘ਤੇ ਤੰਗ ਪਰੇਸਾਨ ਦੇ ਅਰੋਪ ਲਗਾਏ। 

Watch Video

https://youtu.be/8IKpd4YYmVI

Leave a Reply

Your email address will not be published. Required fields are marked *