ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਜਿਥੇ ਸਾਡੇ ਦੇਸ਼ ‘ਚ ਕੁੜੀਆਂ ਵੱਡੇ-ਵੱਡੇ ਮੁਕਾਮ ਹਾਸਿਲ ਕਰ ਰਹੀਆਂ ਹਨ ਉਥੇ ਹੀ ਸਾਡੇ ਸਮਾਜ ‘ਚ ਕੁਝ ਅਜਿਹੇ ਵੀ ਲੋਕ ਹਨ ਜੋ ਕੁੜੀਆਂ ਨੂੰ ਬੋਝ ਸਮਝਦੇ ਹਨ ਅਜਿਹਾ ਹੀ ਮਾਮਲਾ ਮੋਗਾ ਤੋਂ ਸਾਹਮਣੇ ਆਇਆ ਹੈ। ਜਿਥੇ ਕੋਈ ਅਣਜਾਨ ਨਵ-ਜਨਮੀ ਬੱਚੀ ਨੂੰ ਸੜਕ ਕਿਨਾਰੇ ਛੱਡ ਗਿਆ।
ਜਿਸਦੀ ਜਾਣਕਾਰੀ ਇਕ ਮਹਿਲਾ ਵਲੋਂ ਇਕ ਸਮਾਜ ਸੇਵੀ ਨੂੰ ਦਿੱਤੀ ਗਈ ਜਿਸਨੇ ਇਸ ਸਬੰਧੀ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ।ਨਵ-ਜਨਮੀ ਬੱਚੀ ਨੂੰ ਫਿਲਹਾਲ ਮੋਗਾ ਦੇ ਸਰਕਾਰੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ।
Watch Video
https://youtu.be/8tyXwNbpHnw
