ਪ੍ਰਕਾਸ਼ ਸਿੰਘ ਬਾਦਲ ਨੇ ਮੋਦੀ ਦਾ ਨਾਂਅ ਕੀਤਾ ਪੇਸ਼, NDA ਦੇ ਆਗੂ ਵਜੋਂ ਕੀਤਾ ਨਾਂਅ ਪੇਸ਼

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਭਾਜਪਾ ਦੇ ਪ੍ਰਧਾਨ ਅਮਿਤ ਸ਼ਾਹ ਵੱਲੋਂ ਮੋਦੀ ਦੇ ਨਾਂਅ ਪੇਸ਼ ਕਰਨ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਭਾਜਪਾ ਦੇ ਪ੍ਰਧਾਨ ਅਮਿਤ ਸ਼ਾਹ ਵੱਲੋਂ ਮੋਦੀ ਦੇ ਨਾਂਅ ਪੇਸ਼ ਕਰਨ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਨੇ ਐਨ.ਡੀ.ਏ. ਦੇ ਆਗੂ ਵਜੋਂ ਵੀ ਮੋਦੀ ਦਾ ਨਾਂਅ ਪੇਸ਼ ਕੀਤਾ ਅਤੇ ਜਨਤਾ ਦਲ (ਯੂ) ਦੇ ਮੁਖੀ ਨਿਤੀਸ਼ ਕੁਮਾਰ, ਸ਼ਿਵ ਸੈਨਾ ਮੁਖੀ ਊਧਵ ਠਾਕਰੇ, ਐਲਜੇਪੀ ਦੇ ਮੁਖੀ ਰਾਮ ਵਿਲਾਸ ਪਾਸਵਾਨ, ਏ.ਆਈ.ਏਡੀ.ਐੱਮ.ਕੇ ਦੇ ਕੋ-ਕਨਵੀਨਰ ਐਡਾਪਾਦੀ ਪਾਲਨੀਸਵਾਮੀ ਅਤੇ ਹੋਰ ਸਹਿਯੋਗੀ ਮੁਖੀਆਂ ਨੇ ਵੀ ਇਸ ਲਈ ਮੋਦੀ ਦੇ ਨਾਂਅ ਦਾ ਸਮਰਥਨ ਕੀਤਾ | ਜਿਸ ਤੋਂ ਬਾਅਦ ਵੱਖ-ਵੱਖ ਪਾਰਟੀਆਂ ਦੇ ਆਗੂਆਂ ਨੇ ਮੋਦੀ ਨੂੰ ਪਾਰਲੀਮਾਟੀ ਲੀਡਰ ਚੁਣੇ ਜਾਣ ‘ਤੇ ਵਧਾਈ ਦਿੱਤੀ |

Watch Video

https://youtu.be/7dkWBkWIoY0

 

Leave a Reply

Your email address will not be published. Required fields are marked *