Namo ਚੈਨਲ ਤੇ ਸਿੱਧੂ ਨੇ ਕਿਹਾ ਇਸਦਾ ਕਿਸੇ ਵਿਕਾਸ ਜਾਂ ਲੋਕਾਂ ਨਾਲ ਕੋਈ ਸੰਬੰਧ ਨਹੀਂ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪੰਜਾਬ ਦੇ ਕੈਬਿਨਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਮੋ ਚੈਨਲ ਨੂੰ ਲੈਕੇ ਨਿਸ਼ਾਨੇ ਸਾਧੇ। मोदी…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪੰਜਾਬ ਦੇ ਕੈਬਿਨਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਮੋ ਚੈਨਲ ਨੂੰ ਲੈਕੇ ਨਿਸ਼ਾਨੇ ਸਾਧੇ।

ਉਹਨਾਂ ਨੇ ਕਿਹਾ ਕਿ ਮੋਦੀ ਜੀ ਦੇ ਸਾਰੇ ਭਾਸ਼ਣਾ ਤੋਂ ਪਹਿਲਾ ਨਿਊਜ਼ ਚੈਨਲਾਂ ਨੂੰ ਸੂਚਨਾ ਦਿਖਾ ਦੇਣੀ ਚਾਹਿੰਦੀ ਹੈ ਕਿ ਇਹਨਾਂ ਦੀ ਸਾਰੀ ਗੱਲਾਂ ਕਾਲਪਨਿਕ ਹਨ ਜਿਹਨਾਂ ਦਾ ਦੇਸ਼ ਦੇ ਵਿਕਾਸ ਤੇ ਕਿਸੀ ਵਿਅਕਤੀ ਜਾਂ ਫਿਰ ਯੋਜਨਾ ਦੇ ਨਾਲ ਕੋਈ ਸੰਬੰਧ ਨਹੀਂ ਹੈ।  ਦਸ ਦਈਏ ਕਿ  ਨਵੋਜਤ ਸਿੰਘ ਸਿੱਧੂ ਨੇ ਟਵੀਟਰ ਰਾਹੀ ਨਰਿੰਦਰ ਮੋਦੀ ਤੇ ਨਿਸ਼ਾਨੇ ਸਾਧੇ।

Leave a Reply

Your email address will not be published. Required fields are marked *