PM ਮੋਦੀ ਫਿੱਕੇ ਪਕਵਾਨ ਵਰਗਾ, ਕਾਂਗਰਸੀ ਅਰਬੀ ਘੋੜਾ: ਨਵਜੋਤ ਸਿੱਧੂ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਦਿੱਲੀ ਪਹੁੰਚਕੇ ਇਕ ਪ੍ਰੈਸ ਕਾਨਫਰੰਸ ਕੀਤੀ। ਇਸ ਦੌਰਾਨ ਸਿੱਧੂ ਨੇ ਭਾਜਪਾ ਨੂੰ ਆਪਣੇ ਆੜੇ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਦਿੱਲੀ ਪਹੁੰਚਕੇ ਇਕ ਪ੍ਰੈਸ ਕਾਨਫਰੰਸ ਕੀਤੀ। ਇਸ ਦੌਰਾਨ ਸਿੱਧੂ ਨੇ ਭਾਜਪਾ ਨੂੰ ਆਪਣੇ ਆੜੇ ਹੱਥੀ ਲਿਆ। ਨਾਲ ਪੀਐੱਮ ਮੋਦੀ ਤੇ ਜਮਕੇ ਸ਼ਬਦੀ ਹਮਲਾ ਕੀਤਾ। ਆਪਣੇ ਭਾਸ਼ਣ ਦੌਰਾਨ ਸਿੱਧੂ ਨੇ ਕਿਹਾ ਕਿ ਨਰਿੰਦਰ ਮੋਦੀ ਜੱਲਦ ਹੀ ਆਪਣੇ ਝੁਠ ਦੀ ਲਹਿਰ ‘ਚ ਡੁੱਬਣਗੇ। ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਉਹ ਇਕ ਉੱਚੀ ਦੁਕਾਨ ਫੀਕੀ ਪਕਵਾਨ ਦੇ ਵਾਂਗ ਹਨ।

https://www.facebook.com/LivingIndiaNewschannel/videos/271325426981823/

ਜੋ ਸਿਰਫ ਝੁਠ ਦੀ ਲਹਿਰ ਚਲਾ ਰਹੇ ਹਨ। ਆਪਣੀ ਗੱਲ ਜਾਰੀ ਰੱਖਦੇ ਹੋਏ ਸਿੱਧੂ ਨੇ ਕਿਹਾ ਕਿ ਵਾਰਾਨਸੀ ਚ ਗੰਗਾ ਸਭ ਤੋਂ ਜਿਆਦਾ ਮੈਲੀ ਹੈ ਜੋ ਮੋਦੀ ਦੀ ਯੋਜਨਾਵਾਂ ਦੇ ਬਾਰੇ ਦੱਸ ਰਹੀ ਹੈ। ਇਸ ਤੋਂ ਇਲਾਵਾ ਕਿਸਾਨਾਂ ਨੇ ਵੀ ਪੀਐੱਮ ਮੋਦੀ ਵੱਲੋਂ ਸ਼ੁਰੂ ਕੀਤੀ ਗਈ  ਫਸਲ ਬੀਮਾ ਸਕੀਮ ਨੂੰ 85 ਲੱਖ ਕਿਸਾਨ ਛੱਡ ਚੁੱਕੇ ਹਨ। ਨਾਲ ਹੀ ਨਵਜੋਤ ਸਿੰਘ ਸਿੱਧੂ ਨੇ ਮੋਦੀ ਦੇ  ਪ੍ਰੋਗਰਾਮਾਂ ਫਲੈਗਸ਼ਿਪ ਕਰਾਰ ਦਿੱਤਾ ਹੈ।

Leave a Reply

Your email address will not be published. Required fields are marked *