ਪਾਕਿਸਤਾਨ ਤੋਂ ਆਏ ਤਿੱਤਰ ਤੇ ਵਾਈਲਡ ਲਾਈਫ ਕ੍ਰਾਇਮ ਕੰਟ੍ਰੋਲ ਨੇ ਜਤਾਇਆ ਇਤਰਾਜ਼ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਪੰਜਾਬ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੁਆਰਾ ਪਾਕਿਸਤਾਨ ਤੋਂ ਤਿੱਤਰ ਲਿਆਉਣ ਦਾ ਮਾਮਲਾ ਕਾਫੀ ਗਰਮਾਉਂਦਾ ਹੋਇਆ ਨਜਰ ਆ ਰਿਹਾ ਹੈ। ਦੱਸਿਆ ਜਾ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਪੰਜਾਬ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੁਆਰਾ ਪਾਕਿਸਤਾਨ ਤੋਂ ਤਿੱਤਰ ਲਿਆਉਣ ਦਾ ਮਾਮਲਾ ਕਾਫੀ ਗਰਮਾਉਂਦਾ ਹੋਇਆ ਨਜਰ ਆ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਨਵਜੋਤ ਸਿੰਘ ਸਿੱਧੂ ਦੁਆਰਾ ਪਾਕਿਸਤਾਨ ਤੋਂ ਲਿਆਂਦਾ ਗਿਆ ਤਿੱਤਰ ਤੇ ਵਾਈਲਡ ਲਾਇਫ ਕ੍ਰਾਇਮ ਕੰਟ੍ਰੋਲ ਬਿਓਰੋ ਦੇ ਵੰਲਟੀਅਰ ਨੇ ਇਤਰਾਜ ਜਤਾਇਆ ਹੈ।

Navjot Singh Sidhu

ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਵਾਈਲਡ ਲਾਇਫ ਪ੍ਰੋਟੈਕਸ਼ਨ ਐਕਟ 1972 ਦੀ ਉਲੰਘਣਾ ਕੀਤੇ ਜਾਣ ਦੀ ਵੀ ਗੱਲ ਆਖੀ ਹੈ। ਦੱਸਣਯੋਗ ਗੱਲ ਹੈ ਕਿ ਨਵਜੋਤ ਸਿੰਘ ਸਿੱਧੂ ਪੰਜਾਬ ਦੇ ਸੀਐਮ ਕੈਪਟਨ ਅਮਰਿੰਦਰ ਸਿੰਘ ਦੇ ਲਈ ਪਾਕਿਸਤਾਨ ਤੋਂ ਤਿੱਤਰ ਲੈਕੇ ਆਏ ਸੀ।

Leave a Reply

Your email address will not be published. Required fields are marked *