LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਭਾਰਤ 'ਚ ਹੁਣ 29 ਮਈ ਤੱਕ ਨਹੀਂ ਕਰ ਸਕਦੇ ਦੂਰ ਦਾ ਸਫ਼ਰ, TRAINS ਹੋਈਆਂ ਕੈਂਸਿਲ

train cancel yes cylone

ਨਵੀਂ ਦਿੱਲੀ: ਭਾਰਤ 'ਚ ਤਾਉਤੇ ਤੋਂ ਬਾਅਦ ਚਕਰਵਾਤੀ ਤੂਫਾਨ ‘ਯਾਸ’ (Cyclone Yasa) ਦਾ ਖਤਰਾ ਵੱਧ ਗਿਆ ਹੈ। ਸਰਕਾਰ ਵੱਲੋਂ ਤਬਾਹੀ ਤੋਂ ਬਚਣ ਲਈ ਤਿਆਰੀਆਂ ਸ਼ੁਰੂ ਹੋ ਗਈਆਂ ਹਨ। ਰੇਲਵੇ ਨੇ ਵੀ ਦੇਸ਼ ਵਿੱਚ ਚੱਕਰਵਾਤੀ ਚਕਰਵਾਤੀ ਤੂਫਾਨ ‘ਯਾਸ’ Cyclone Yasa ਦੇ ਖ਼ਤਰੇ ​ਦੇ ਮੱਦੇਨਜ਼ਰ 24 ਮਈ ਤੋਂ 29 ਮਈ ਦੇ ਵਿਚਕਾਰ 25 ਟ੍ਰੇਨਾਂ ਨੂੰ ਰੱਦ ਕਰ ਦਿੱਤਾ ਹੈ। ਇਸ਼ ਦੇ ਨਾਲ ਹੀ ਰੱਦ ਕੀਤੀਆਂ ਗਈਆਂ (Train List) ਟ੍ਰੇਨਾਂ ਦੀ ਸੂਚੀ ਵੀ ਜਾਰੀ ਕਰ ਦਿੱਤੀ ਗਈ ਹੈ।

ਇਹ ਵੀ ਪੜੋ: ਪੰਜਾਬ ਵਿਚ ਵੈਕਸੀਨ ਸੰਕਟ, ਇਸ ਕੰਪਨੀ ਨੇ ਟੀਕੇ ਦੇਣ ਤੋਂ ਕੀਤੀ ਨਾਂਹ

ਦੱਸ ਦੇਈਏ ਕਿ ਰੇਲਵੇ ਨੇ ਕਿਹਾ ਕਿ ਇਹ ਕਦਮ ਯਾਸ ਚੱਕਰਵਾਤ ਦੇ ਕਾਰਨ ਲਿਆ ਗਿਆ ਹੈ। ਭਾਰਤ ਦੇ ਮੌਸਮ ਵਿਭਾਗ ਦੇ ਡਾਇਰੈਕਟਰ ਜਨਰਲ ਨੇ ਕਿਹਾ ਕਿ ਪੂਰਬੀ-ਕੇਂਦਰੀ ਬੰਗਾਲ ਦੀ ਖਾੜੀ ਉੱਤੇ ਸ਼ਨੀਵਾਰ ਸਵੇਰੇ ਘੱਟ ਦਬਾਅ ਵਾਲਾ ਖੇਤਰ ਐਤਵਾਰ ਨੂੰ ਬਦਲ ਗਏ ਅਤੇ ਸੋਮਵਾਰ ਸਵੇਰ ਤੱਕ ਇਹ ਯਾਸ ਨਾਮ ਦੇ ਚੱਕਰਵਾਤ ਵਿੱਚ ਬਦਲ ਜਾਵੇਗਾ। ਇਹਨਾਂ ਨੇ ਅੱਗੇ ਕਿਹਾ, ‘ਬਹੁਤ ਜਲਦ ਚੱਕਰਵਾਤੀ ਤੂਫਾਨ ਵਿੱਚ ਬਦਲਣ ਦੀ ਬਹੁਤ ਸੰਭਾਵਨਾ ਹੈ।'

 

ਇਹ ਵੀ ਪੜੋ:ਜੇਲ੍ਹ ਵਿੱਚੋਂ ਬਾਹਰ ਨਿਕਲਦਿਆਂ ਹੀ ਦੀਪ ਸਿੱਧੂ ਦਾ ਵੱਡਾ ਐਕਸ਼ਨ, ਪਿੰਡ-ਪਿੰਡ ਜਾ ਕੇ ਕੀਤੇ ਐਲਾਨ

In The Market