LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਕੋਰੋਨਾ ਵਾਇਰਸ : ਦਿੱਲੀ ਵਿਚ ਜਾਰੀ ਹੋਈਆਂ ਨਵੀਆਂ ਗਾਈਡਲਾਈਨਜ਼, ਜਾਣੋ ਕੀ ਰਹੇਗਾ ਬੰਦ

unlock delhi

ਨਵੀਂ ਦਿੱਲੀ (ਇੰਟ.)- ਦਿੱਲੀ (Delhi) ਵਿਚ ਅਨਲਾਕ (Unlock) ਦੀ ਪ੍ਰਕਿਰਿਆ ਤਹਿਤ ਭਲਕੇ ਸੋਮਵਾਰ ਤੋਂ ਕਈ ਹੋਰ ਖੇਤਰਾਂ ਵਿਚ ਰਾਹਤ ਮਿਲੇਗੀ। ਜਿਸ ਤਹਿਤ ਦਿੱਲੀ ਵਿਚ 50 ਫ਼ੀਸਦੀ ਸਮਰਥਾ ਨਾਲ ਬਾਰ ਸ਼ੁਰੂ ਕਰਨ ਦੀ ਇਜਾਜ਼ਤ ਦਿੱਤੀ ਗਈ ਹੈ, ਜੋ ਦੁਪਹਿਰ 12 ਵਜੇ ਤੋਂ ਲੈ ਕੇ 10 ਵਜੇ ਤੱਕ ਖੁੱਲ੍ਹ ਸਕਦੇ ਹਨ। ਨਵੇਂ ਪ੍ਰਬੰਧਾਂ ਤਹਿਤ ਸੋਮਵਾਰ ਤੋਂ ਰੇਸਤਰਾਂ 50 ਫ਼ੀਸਦੀ ਸਮਰਥਾ ਨਾਲ ਸਵੇਰੇ 8 ਵਜੇ ਤੋਂ ਰਾਤ 10 ਵਜੇ ਤੱਕ ਖੁੱਲ੍ਹਣਗੇ। ਇਸ ਦੇ ਨਾਲ ਹੀ ਕੇਜਰੀਵਾਲ ਸਰਕਾਰ (Kejriwal Government) ਨੇ ਜਨਤਕ ਬਗੀਚੇ, ਫੁਲਵਾੜੀ ਅਤੇ ਗੋਲਫ ਕਲੱਬ (Golf club) ਖੋਲ੍ਹਣ ਦੀ ਇਜਾਜ਼ਤ ਵੀ ਦੇ ਦਿੱਤੀ ਹੈ। ਬਾਹਰ ਜਾ ਕੇ ਯੋਗ ਸਰਗਰਮੀਆਂ ਨੂੰ ਵੀ ਪ੍ਰਵਾਨਗੀ ਦਿੱਤੀ ਗਈ ਹੈ।

Now Gujarat Will Change, Says Arvind Kejriwal Day Before State Visit
ਉਥੇ ਹੀ ਪਬਲਿਕ ਪਾਰਕ, ਗਾਰਡਨ, ਗੋਲਫ ਕਲੱਬ ਖੋਲ੍ਹਣ ਅਤੇ ਆਊਟਡੋਰ ਯੋਗਾ ਐਕਟੀਵਿਟੀ ਦੀ ਇਜਾਜ਼ਤ ਵੀ ਦਿੱਤੀ ਗਈ ਹੈ। 21 ਜੂਨ ਸਵੇਰੇ 5 ਵਜੇ ਤੋਂ 28 ਜੂਨ ਸਵੇਰੇ 5 ਵਜੇ ਤੱਕ ਮਾਰਕੀਟ, ਮਾਰਕੀਟ ਕੰਪਲੈਕਸ, ਮਾਲ, ਰੈਰਟੋਰੈਂਟ ਅਤੇ ਬਾਰ ਖੁੱਲਣਗੇ।
ਕੀ ਰਹੇਗਾ ਬੰਦ

Ready to Make Changes: Kejriwal Writes to Modi Over Ration Delivery

Read this- PSEB ਵਲੋਂ 12ਵੀਂ ਜਮਾਤ ਦੀਆਂ ਪ੍ਰੀਖਿਆਵਾਂ ਰੱਦ, ਛੇਤੀ ਐਲਾਨੇ ਜਾਣਗੇ Result

ਸਕੂਲ ਕਾਲਜ, ਐਜੂਕੇਸ਼ਨ, ਕੋਚਿੰਗ, ਟ੍ਰੇਨਿੰਗ ਇੰਸਟੀਚਿਊਟ, ਸਾਰੇ ਸਮਾਜਿਕ, ਰਾਜਨੀਤਕ, ਸਪੋਰਟਸ, ਐਂਟਰਟੇਨਮੈਂਟ, ਅਕੈਡਮਿਕ, ਸੰਸਕ੍ਰਿਤਕ, ਤਿਓਹਾਰਾਂ ਨਾਲ ਸਬੰਧਿਤ ਆਯੋਜਨਾਂ 'ਤੇ ਪਾਬੰਦੀ ਹੋਵੇਗੀ।
ਸਵੀਮਿੰਗ ਪੂਲ, ਸਟੇਡੀਅਮ, ਸਪੋਰਟਸ ਕੰਪਲੈਕਸ, ਸਿਨੇਮਾਘਰ, ਥੀਏਟਰ, ਮਲਟੀਪਲੈਕਸ, ਐਂਟਰਟੇਨਮੈਂਟ ਪਾਰਕ, ਐਮਿਊਜ਼ਮੈਂਟ ਪਾਰਕ, ਵਾਟਰ ਪਾਰਕ, ਬੈਂਕਵੇਟ ਹਾਲ, ਆਡੀਟੋਰੀਅਮ, ਅਸੈਂਬਲੀ ਹਾਲ, ਬਿਜ਼ਨੈੱਸ ਟੂ ਬਿਜ਼ਨੈੱਸ ਐਗਜ਼ੀਬਿਸ਼ਨ, ਸਪਾ, ਜਿਮ, ਯੋਗ ਸੰਸਥਾਨ

In The Market