LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਅਭੈ ਚੌਟਾਲਾ ਨੇ ਏਲਨਾਬਾਦ ਕੀਤਾ ਫਤਿਹ, ਭਾਜਪਾ ਦੇ ਗੋਵਿੰਦ ਹਾਂਡਾ ਨੂੰ ਦਿੱਤੀ ਮਾਤ

2 nov 20

ਹਰਿਆਣਾ : ਹਰਿਆਣਾ ਦੇ  ਏਲਨਾਬਾਦ ਤੋਂ ਇਨੈਲੋ (INALO) ਦੇ ਅਭੈ ਚੌਟਾਲਾ ਨੇ ਜਿੱਤ ਹਾਸਲ ਕੀਤੀ ਹੈ। ਉਹ 6748 ਵੋਟਾਂ ਨਾਲ ਚੋਣ ਜਿੱਤੇ ਹਨ। ਉਨ੍ਹਾਂ ਨੇ ਭਾਜਪਾ ਦੇ ਗੋਵਿੰਦ ਕਾਂਡਾ ਨੂੰ ਹਰਾਇਆ।

Also Read : ਹਿਮਾਚਲ 'ਚ ਕਾਂਗਰਸ ਦਾ ਕਲੀਨ ਸਵੀਪ, ਤਿੰਨੋਂ ਵਿਧਾਨ ਸਭਾ ਸੀਟਾਂ 'ਤੇ ਕੀਤਾ ਕਬਜ਼ਾ

ਦੱਸ ਦਈਏ ਕਿ ਦੇਸ਼ ਦੀਆਂ 3 ਲੋਕ ਸਭਾ ਅਤੇ 30 ਵਿਧਾਨ ਸਭਾ ਸੀਟਾਂ 'ਤੇ ਹੋਈਆਂ ਜ਼ਿਮਨੀ ਚੋਣਾਂ ਦੇ ਨਤੀਜੇ ਅੱਜ ਆਉਣਗੇ। ਇਸ ਸਬੰਧੀ ਵੋਟਾਂ ਦੀ ਗਿਣਤੀ ਦੀ ਜਾਰੀ ਹੈ। 30 ਅਕਤੂਬਰ ਨੂੰ 3 ਲੋਕ ਸਭਾ ਸੀਟਾਂ 'ਤੇ ਵੋਟਾਂ ਪਈਆਂ ਸਨ। ਇਸ ਵਿੱਚ ਦਾਦਰਾ ਅਤੇ ਨਗਰ ਹਵੇਲੀ, ਹਿਮਾਚਲ ਪ੍ਰਦੇਸ਼ ਦੀ ਮੰਡੀ ਅਤੇ ਮੱਧ ਪ੍ਰਦੇਸ਼ ਦਾ ਖੰਡਵਾ ਸ਼ਾਮਲ ਸੀ।

Also Read : ਕੇਦਾਰਨਾਥ ਵਿਖੇ ਨਤਮਸਤਕ ਹੋਏ CM ਚੰਨੀ ਅਤੇ ਸਿੱਧੂ ਸਮੇਤ ਹੋਰ ਆਗੂ, ਸਾਂਝੀਆਂ ਕੀਤੀਆ ਤਸਵੀਰਾਂ

ਇਸ ਤੋਂ ਇਲਾਵਾ ਜਿਨ੍ਹਾਂ 29 ਵਿਧਾਨ ਸਭਾ ਸੀਟਾਂ 'ਤੇ ਵੋਟਾਂ ਪਈਆਂ, ਉਨ੍ਹਾਂ 'ਚ ਅਸਾਮ ਦੀਆਂ ਪੰਜ, ਬੰਗਾਲ ਦੀਆਂ ਚਾਰ, ਮੱਧ ਪ੍ਰਦੇਸ਼, ਮੇਘਾਲਿਆ ਅਤੇ ਹਿਮਾਚਲ ਦੀਆਂ ਤਿੰਨ-ਤਿੰਨ, ਰਾਜਸਥਾਨ, ਬਿਹਾਰ ਅਤੇ ਕਰਨਾਟਕ ਦੀਆਂ ਦੋ-ਦੋ, ਆਂਧਰਾ ਪ੍ਰਦੇਸ਼, ਹਰਿਆਣਾ, ਮਹਾਰਾਸ਼ਟਰ, ਮਿਜ਼ੋਰਮ ਅਤੇ ਤੇਲੰਗਾਨਾ। ਹਰ ਸੀਟ ਸ਼ਾਮਲ ਹੈ।

In The Market