ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਗੰਨਾ ਕਿਸਾਨਾਂ ਦਾ ਸੰਘਰਸ਼ ਲਗਾਤਾਰ ਜਾਰੀ ਹੈ | ਕਿਸਾਨਾਂ ਨੇ ਆਪਣੀ ਮੰਗਾਂ ਨੂੰ ਲੈਕੇ ਰੋਡ ਅਤੇ ਹਾਈਵੇ ਜਾਮ ਕਰ ਜਿੱਥੇ ਆਵਾਜਾਈ ਠੱਪ ਕੀਤੀ ਤਾਂ ਉੱਥੇ ਹੀ ਸਰਕਾਰ ਖਿਲਾਫ ਨਾਅਰੇਬਾਜੀ ਕਰ ਆਪਣਾ ਰੋਸ ਜਾਹਿਰ ਕੀਤਾ |
ਗੰਨਾ ਕਿਸਾਨਾਂ ਨੇ ਪੰਜਾਬ ਕੀਤਾ ਜਾਮ
ਗੰਨਾ ਕਿਸਾਨਾਂ ਵੱਲੋਂ ਨੈਸ਼ਨਲ ਹਾਈਵੇ 1 ਜਾਮ
ਮੇਨ ਹਾਈਵੇ ਜਾਮ ਕਰ ਕਿਸਾਨਾਂ ਵੱਲੋਂ ਆਵਾਜਾਈ ਪ੍ਰਭਾਵਿਤ
ਸਵੇਰ ਤੋਂ ਹੀ ਕਿਸਾਨਾਂ ਵੱਲੋਂ ਕੀਤਾ ਜਾ ਰਿਹਾ ਸੀ ਪ੍ਰਦਰਸ਼ਨ
ਵੱਡੀ ਗਿਣਤੀ ‘ਚ ਪੁਲਿਸ ਬਲ ਮੌਕੇ ਤੋ ਮੌਜੂਦ
Watch Video
https://youtu.be/7wIArlWE5k8
