ਨਾਭਾ ਦਾ ਜਸ਼ਨਪ੍ਰੀਤ ਸੋਸ਼ਲ ਮੀਡਿਆ ਤੇ ਬਣਿਆ ਸਟਾਰ, 11 ਸਾਲਾ ਦਾ ਹੈ ਜਸ਼ਨਪ੍ਰੀਤ ਸਿੰਘ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਨਾਭਾ ਸ਼ਹਿਰ ਦੀ ਸਾਰਦਾ ਕਲੋਨੀ ਦਾ ਰਹਿਣ ਵਾਲਾ 11 ਸਾਲ ਦਾ ਜਸ਼ਨਪ੍ਰੀਤ ਸਿੰਘ ਉਸਤਾਦ ਨੁਸਰਤ ਫਤਿਹ ਅਲੀ ਖਾਨ ਦਾ ਫੈਨ ਹੈ ਅਤੇ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਨਾਭਾ ਸ਼ਹਿਰ ਦੀ ਸਾਰਦਾ ਕਲੋਨੀ ਦਾ ਰਹਿਣ ਵਾਲਾ 11 ਸਾਲ ਦਾ ਜਸ਼ਨਪ੍ਰੀਤ ਸਿੰਘ ਉਸਤਾਦ ਨੁਸਰਤ ਫਤਿਹ ਅਲੀ ਖਾਨ ਦਾ ਫੈਨ ਹੈ ਅਤੇ ਜ਼ਿਆਦਾਤਰ ਨੁਸਰਤ ਦੇ ਗਾਣੇ ਗਾਕੇ ਲੋਕਾਂ ਦਾ ਮਨ ਮੋਹ ਲੈਂਦਾ ਹੈ |

ਬੀਤੇ ਦਿਨ ਜਸ਼ਨਪ੍ਰੀਤ ਸਿੰਘ ਸਾਈਕਲ ‘ਤੇ ਜਾ ਰਿਹਾ ਸੀ ਅਤੇ ਰਸਤੇ ‘ਚ ਵਾਹ ਹੋ ਮੇਰੀਆ ਮੌਲਾ ਗੀਤ ਗਾ ਰਿਹਾ ਸੀ ਤਾਂ ਕਿਸੇ ਵਿਅਕਤੀ ਨੇ ਉਸ ਦਾ ਗੀਤ ਸੋਸ਼ਲ ਮੀਡੀਆ ‘ਤੇ ਵਾਇਰਲ ਕਰ ਦਿੱਤਾ ਅਤੇ ਹੁਣ ਉਹ ਸੋਸ਼ਲ ਮੀਡੀਆ ‘ਤੇ ਖੂਬ ਸੁਰਖੀਆ ਬਟੋਰ ਰਿਹਾ ਹੈ। ਜਾਣਕਾਰੀ ਮੁਤਾਬਕ ਜਸ਼ਨ ਦੇ ਪਿਤਾ ਕੀਰਤਨ ਕਰਦੇ ਹਨ ਅਤੇ ਆਪਣੇ ਪਿਤਾ ਨੂੰ ਵੇਖ ਕੇ ਹੀ ਜਸ਼ਨ ਗਾਉਣ ਲੱਗਿਆ ਹੈ |

Watch Video

Leave a Reply

Your email address will not be published. Required fields are marked *