ਲਿਵਿੰਗ ਇੰਡੀਆ ਦੀ ਖ਼ਬਰ ਦਾ ਵੱਡਾ ਅਸਰ, ਸੜਕ ’ਤੇ ਬੈਠੇ ਪਰਿਵਾਰ ਨੂੰ ਮਿਲਿਆ ਪ੍ਰਸ਼ਾਸਨ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਲਿਵਿੰਗ ਇੰਡੀਆ ਦੀ ਖ਼ਬਰ ਦਾ ਵੱਡਾ ਅਸਰ ਸੜਕ ’ਤੇ ਬੈਠੇ ਪਰਿਵਾਰ ਨੂੰ ਮਿਲਿਆ ਪ੍ਰਸ਼ਾਸਨ 24 ਘੰਟਿਆਂ ਵਿੱਚ ਹੋਇਆ ਪ੍ਰਸ਼ਾਸਨ ਦਾ ਅਸ਼ਰ सम्बंधित…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਲਿਵਿੰਗ ਇੰਡੀਆ ਦੀ ਖ਼ਬਰ ਦਾ ਵੱਡਾ ਅਸਰ

ਸੜਕ ’ਤੇ ਬੈਠੇ ਪਰਿਵਾਰ ਨੂੰ ਮਿਲਿਆ ਪ੍ਰਸ਼ਾਸਨ

24 ਘੰਟਿਆਂ ਵਿੱਚ ਹੋਇਆ ਪ੍ਰਸ਼ਾਸਨ ਦਾ ਅਸ਼ਰ

ਪੀੜਤ ਪਰਿਵਾਰ ਦਾ ਸਮਾਨ ਮੁੜ ਪੰਚਾਇਤ ਘਰ ਵਿੱਚ ਰਖਵਾਇਆ

ਐੱਸਡੀਐੱਮ ਨੇ ਆਦੇਸ਼ ਜਾਰੀ ਕੀਤੇ

‘ਜਦੋਂ ਤੱਕ ਘਰ ਨਹੀਂ ਮਿਲਦਾ, ਪੰਚਾਇਤ ਘਰ ਵਿੱਚ ਰਹੇਗਾ ਪਰਿਵਾਰ’

ਪ੍ਰਧਾਨ ਮੰਤਰੀ ਅਵਾਸ ਯੋਜਨਾ ਤਹਿਤ ਮਿਲੇਗਾ ਘਰ-SDM

ਸਰਪੰਚ ਨੇ ਪੁਰਾਣੀ ਰੰਜਿਸ਼ ਦੇ ਚਲਦੇ ਪਰਿਵਾਰ ਨੂੰ ਪੰਚਾਇਤ ਘਰ ਵਿੱਚੋਂ ਬਾਹਰ ਕੱਢ ਦਿੱਤਾ ਸੀ

Watch Video

Leave a Reply

Your email address will not be published. Required fields are marked *