ਆਪਣੇ ਖਾਸ ਦਿਨ ਤੇ ਰਣਵੀਰ ਸਿੰਘ ਨੇ ਜਾਰੀ ਕੀਤਾ ਫਿਲਮ 83 ਦਾ ਫਰਸਟ ਲੁਕ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਬਾਲੀਵੁੱਡ ਦੇ ਮਸ਼ਹੁਰ ਅਭਿਨੇਤਾ ਰਣਵੀਰ ਸਿੰਘ ਜੋ ਕਿ ਆਪਣੇ ਵੱਖਰੇ ਅੰਦਾਜ ਦੇ ਕਾਰਨ ਜਾਣੇ ਜਾਂਦੇ ਹਨ ਆਪਣਾ 34ਵਾਂ ਜਨਮਦਿਨ ਮਨ੍ਹਾਂ ਰਹੇ ਹਨ।…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਬਾਲੀਵੁੱਡ ਦੇ ਮਸ਼ਹੁਰ ਅਭਿਨੇਤਾ ਰਣਵੀਰ ਸਿੰਘ ਜੋ ਕਿ ਆਪਣੇ ਵੱਖਰੇ ਅੰਦਾਜ ਦੇ ਕਾਰਨ ਜਾਣੇ ਜਾਂਦੇ ਹਨ ਆਪਣਾ 34ਵਾਂ ਜਨਮਦਿਨ ਮਨ੍ਹਾਂ ਰਹੇ ਹਨ। ਰਣਵੀਰ ਸਿੰਘ ਨੇ ਆਪਣੇ ਜਨਮਦਿਨ ਦੇ ਮੌਕੇ ਆਪਣੇ ਫੈਨਸ ਨੂੰ ਵੱਡਾ ਤੋਹਫਾ ਦਿੱਤਾ ਹੈ। ਦਸ ਦਈਏ ਕਿ ਰਣਵੀਰ ਸਿੰਘ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ ਤੇ ਫਿਲਮ 83 ਦਾ ਫਸਟ ਲੂਕ ਜਾਰੀ ਕੀਤਾ ਹੈ।

ਇਸ ਫਰਸਟ ਲੁਕ ਨੂੰ ਦੇਖਣ ਤੋਂ ਬਾਅਦ 83 ਦਾ ਇਤਿਹਾਸ ਫਿਰ ਤੋਂ ਯਾਦ ਕਰਵਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਇਸ ਫਰਸਟ ਲੁਕ ਦੇ ਸਾਹਮਣੇ ਆਉਣ ਤੋਂ ਬਾਅਦ ਕੋਈ ਵੀ ਰਣਵੀਰ ਸਿੰਘ ਨੂੰ ਪਹਿਚਾਣ ਨਹੀਂ ਪਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਕਪਿਲ ਦੇਵ ਦੀ ਭੁਮਿਕਾ ਨਿਭਾਉਣ ਲਈ ਰਣਵੀਰ ਸਿੰਘ ਕਾਫੀ ਮਿਹਨਤ ਕਰ ਰਹੇ ਹਨ। ਜੋ ਕਿ ਇਸ ਪੋਸਟਰ ਚ ਸਾਫ ਦਿਖ ਰਹੀ ਹੈ।

Leave a Reply

Your email address will not be published. Required fields are marked *