ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਦੁਨੀਆ ਭਰ ਸਮੇਤ ਭਾਰਤ ਵਿਚ ਵੀ ਕੋਰੋਨਾ ਆਪਣਾ ਖਤਰਨਾਕ ਰੂਪ ਵਿਖਾ ਰਿਹਾ ਹੈ। ਦੇਸ਼ ਵਿਚ ਕੋਰੋਨਾ ਦੇ ਮਾਮਲੇ ਅਤੇ ਇਸ ਨਾਲ ਹੀ ਰਹੀਆਂ ਮੌਤਾਂ ਦੀ ਸੰਖਿਆ ਤੇਜ਼ੀ ਨਾਲ ਵੱਧ ਰਹੀ ਹੈ । ਪੂਰੇ ਦੇਸ਼ ਵਿਚ ਕੋਰੋਨਾ ਦੇ ਕੇਸਾਂ ਦੀ ਗਿਣਤੀ 11 ਲੱਖ 55 ਹਜ਼ਾਰ ਦਾ ਅੰਕੜਾ ਪਾਰ ਕਰ ਚੁੱਕੀ ਹੈ, ਜਦਕਿ ਮਰਨ ਵਾਲਿਆਂ ਦੀ ਸੰਖਿਆ 28 ਹਜ਼ਾਰ ਤੋਂ ਵੱਧ ਹੋ ਗਈ ਹੈ। ਉੱਥੇ ਹੀ ਹੁਣ ਤੱਕ 7 ਲੱਖ 24 ਹਜ਼ਾਰ ਤੋਂ ਜ਼ਿਆਦਾ ਮਰੀਜ਼ ਠੀਕ ਵੀ ਹੋ ਚੁੱਕੇ ਹਨ।
Spike of 37,148 cases and 587 deaths reported in India in the last 24 hours.
Total #COVID19 positive cases stand at 11,55,191 including 4,02,529 active cases, 7,24,578 cured/discharged/migrated and 28084 deaths: Ministry of Health and Family Welfare pic.twitter.com/iuKN63EYtV
— ANI (@ANI) July 21, 2020
ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਕੀਤੇ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ਦੌਰਾਨ ਦੇਸ਼ ਵਿਚੋਂ 37,148 ਨਵੇਂ ਕੋਰੋਨਾ ਦੇ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ ਅਤੇ 587 ਮੌਤਾਂ ਹੋਈਆਂ ਹਨ ਜਿਸ ਕਰਕੇ ਕੁੱਲ ਮਾਮਲਿਆਂ ਦੀ ਗਿਣਤੀ ਵੱਧ ਕੇ 11,55,191 ਹੋ ਗਈ ਹੈ ਅਤੇ ਮ੍ਰਿਤਕਾਂ ਦਾ ਅੰਕੜਾ 28,084 ਤੱਕ ਪਹੁੰਚ ਗਿਆ ਹੈ। ਉੱਥੇ ਹੀ ਹੁਣ ਤੱਕ 7,24,578 ਮਰੀਜ਼ ਕੋਰੋਨਾ ਤੋਂ ਜੰਗ ਜਿੱਤ ਕੇ ਠੀਕ ਵੀ ਹੋ ਚੁੱਕੇ ਹਨ ਜਿਸ ਕਰਕੇ ਐਕਟਿਵ ਕੇਸਾਂ ਦੀ ਸੰਖਿਆ 4,02,529 ਹੋ ਗਈ ਹੈ।
ਅੰਡੇਮਾਨ ਅਤੇ ਨਿਕੋਬਾਰ – ਕੁੱਲ ਕੇਸ– 207, ਠੀਕ ਹੋਏ -152, ਮੌਤਾਂ-0
ਆਂਧਰਾ ਪ੍ਰਦੇਸ਼- ਕੁੱਲ ਕੇਸ-53724, ਠੀਕ ਹੋਏ-24228, ਮੌਤਾਂ-696
ਅਰੁਣਾਚਲ ਪ੍ਰਦੇਸ਼- ਕੁੱਲ ਕੇਸ-790, ਠੀਕ ਹੋਏ-285, ਮੌਤਾਂ-3
ਅਸਾਮ- ਕੁੱਲ ਕੇਸ-25382, ਠੀਕ ਹੋਏ-17095, ਮੌਤਾਂ-58
ਬਿਹਾਰ- ਕੁੱਲ ਕੇਸ-27646, ਠੀਕ ਹੋਏ-17433, ਮੌਤਾਂ-217
ਚੰਡੀਗੜ੍ਹ-ਕੁੱਲ ਕੇਸ-737, ਠੀਕ ਹੋਏ-518, ਮੌਤਾਂ-12
ਛੱਤੀਸਗੜ੍ਹ – ਕੁੱਲ ਕੇਸ – 5561, ਠੀਕ ਹੋਏ–3944, ਮੌਤਾਂ –25
ਦਾਦਰਾ ਨਗਰ ਹਵੇਲੀ- ਕੁੱਲ ਕੇਸ-684, ਠੀਕ ਹੋਏ-448, ਮੌਤਾਂ-2
ਦਿੱਲੀ- ਕੁੱਲ ਕੇਸ-123747, ਠੀਕ ਹੋਏ-104918, ਮੌਤਾਂ-3663
ਗੋਆ- ਕੁੱਲ ਕੇਸ-3853, ਠੀਕ ਹੋਏ-2361, ਮੌਤਾਂ-23
ਗੁਜਰਾਤ- ਕੁੱਲ ਕੇਸ-49353, ਠੀਕ ਹੋਏ-35678, ਮੌਤਾਂ-2162
ਹਰਿਆਣਾ- ਕੁੱਲ ਕੇਸ-26858, ਠੀਕ ਹੋਏ-20226, ਮੌਤਾਂ-355
ਹਿਮਾਚਲ ਪ੍ਰਦੇਸ਼- ਕੁੱਲ ਕੇਸ-1631, ਠੀਕ ਹੋਏ-1067, ਮੌਤਾਂ-11
ਜੰਮੂ ਅਤੇ ਕਸ਼ਮੀਰ- ਕੁੱਲ ਕੇਸ-14650, ਠੀਕ ਹੋਏ-8274, ਮੌਤਾਂ-254
ਝਾਰਖੰਡ – ਕੁੱਲ ਕੇਸ-5756, ਠੀਕ ਹੋਏ-2810, ਮੌਤਾਂ-53
ਕਰਨਾਟਕ- ਕੁੱਲ ਕੇਸ-67420, ਠੀਕ ਹੋਏ-23795, ਮੌਤਾਂ-1403
ਕੇਰਲ- ਕੁੱਲ ਕੇਸ-13274 ਠੀਕ ਹੋਏ-5616, ਮੌਤਾਂ-43
ਲੱਦਾਖ-ਕੁੱਲ ਕੇਸ-1195, ਠੀਕ ਹੋਏ-1007, ਮੌਤਾਂ-2
ਮੱਧ ਪ੍ਰਦੇਸ਼-ਕੁੱਲ ਕੇਸ-23310, ਠੀਕ ਹੋਏ-15684, ਮੌਤਾਂ-738
ਮਹਾਰਾਸ਼ਟਰ- ਕੁੱਲ ਕੇਸ-318695, ਠੀਕ ਹੋਏ-175029, ਮੌਤਾਂ-12030
ਮਨੀਪੁਰ- ਕੁੱਲ ਕੇਸ-1925, ਠੀਕ ਹੋਏ-1307, ਮੌਤਾਂ-0
ਮੇਘਾਲਿਆ- ਕੁੱਲ ਕੇਸ-466, ਠੀਕ ਹੋਏ-66, ਮੌਤਾਂ-4
ਮਿਜ਼ੋਰਮ- ਕੁੱਲ ਕੇਸ-297, ਠੀਕ ਹੋਏ-168, ਮੌਤਾਂ-0
ਨਾਗਾਲੈਂਡ- ਕੁੱਲ ਕੇਸ-1021, ਠੀਕ ਹੋਏ-484, ਮੌਤਾਂ-0
ਉੜੀਸਾ- ਕੁੱਲ ਕੇਸ-18110, ਠੀਕ ਹੋਏ-12910, ਮੌਤਾਂ-97
ਪਡੂਚੇਰੀ- ਕੁੱਲ ਕੇਸ-2092, ਠੀਕ ਹੋਏ-1265, ਮੌਤਾਂ-29
ਪੰਜਾਬ – ਕੁੱਲ ਕੇਸ-10510, ਠੀਕ ਹੋਏ-7118, ਮੌਤਾਂ-262
ਰਾਜਸਥਾਨ- ਕੁੱਲ ਕੇਸ-30390, ਠੀਕ ਹੋਏ-22195, ਮੌਤਾਂ-568
ਸਿੱਕਮ- ਕੁੱਲ ਕੇਸ-305, ਠੀਕ ਹੋਏ-92, ਮੌਤਾਂ-0
ਤਾਮਿਲਨਾਡੂ-ਕੁੱਲ ਕੇਸ-175678, ਠੀਕ ਹੋਏ-121776, ਮੌਤਾਂ-2551
ਤੇਲੰਗਾਨਾ-ਕੁੱਲ ਕੇਸ 46274, ਠੀਕ ਹੋਏ-34323, ਮੌਤਾਂ-422
ਤਿਰਪੁਰਾ-ਕੁੱਲ ਕੇਸ-3079,ਠੀਕ ਹੋਏ-1845, ਮੌਤਾਂ-7
ਉੱਤਰਾਖੰਡ-ਕੁੱਲ ਕੇਸ-4642,ਠੀਕ ਹੋਏ-3212, ਮੌਤਾਂ-55
ਉੱਤਰ ਪ੍ਰਦੇਸ਼-ਕੁੱਲ ਕੇਸ- 51160,ਠੀਕ ਹੋਏ-30831,ਮੌਤਾਂ-1192
ਪੱਛਮੀ ਬੰਗਾਲ-ਕੁੱਲ ਕੇਸ-44769, ਠੀਕ ਹੋਏ-26418,ਮੌਤਾਂ-1147
