ਪਿਛਲੇ 24 ਘੰਟਿਆਂ ਦੌਰਾਨ ਦੇਸ਼ ਵਿਚੋਂ 18 ਹਜ਼ਾਰ ਤੋਂ ਵੱਧ ਕੋਰੋਨਾ ਦੇ ਕੇਸ ਆਏ ਸਾਹਮਣੇ, 418 ਮੌਤਾਂ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਪੂਰੇ ਵਿਸ਼ਵ ਸਮੇਤ ਭਾਰਤ ਵੀ ਕੋਰੋਨਾ ਦੇ ਪ੍ਰਕੋਪ ਨੂੰ ਝੇਲ ਰਿਹਾ ਹੈ। ਦੇਸ਼ ਵਿਚ ਕੋਰੋਨਾ ਦੇ ਮਾਮਲੇ ਤੇਜ਼ੀ ਨਾਲ ਵੱਧਦੇ ਜਾ ਰਹੇ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਪੂਰੇ ਵਿਸ਼ਵ ਸਮੇਤ ਭਾਰਤ ਵੀ ਕੋਰੋਨਾ ਦੇ ਪ੍ਰਕੋਪ ਨੂੰ ਝੇਲ ਰਿਹਾ ਹੈ। ਦੇਸ਼ ਵਿਚ ਕੋਰੋਨਾ ਦੇ ਮਾਮਲੇ ਤੇਜ਼ੀ ਨਾਲ ਵੱਧਦੇ ਜਾ ਰਹੇ ਹਨ। ਪੂਰੇ ਦੇਸ਼ ਵਿਚ ਕੋਰੋਨਾ ਦੇ ਕੇਸਾਂ ਦੀ ਗਿਣਤੀ 5 ਲੱਖ 66 ਹਜ਼ਾਰ ਦੇ ਅੰਕੜੇ ਨੂੰ ਵੀ ਪਾਰ ਕਰ ਗਈ ਹੈ। ਜਦਕਿ ਮਰਨ ਵਾਲਿਆਂ ਦੀ ਸੰਖਿਆ 17 ਹਜ਼ਾਰ ਤੱਕ ਪਹੁੰਚਣ ਵਾਲੀ ਹੈ। ਉੱਥੇ ਹੀ ਹੁਣ ਤੱਕ 3 ਲੱਖ 34 ਹਜ਼ਾਰ ਤੋਂ ਵੱਧ ਮਰੀਜ਼ ਠੀਕ ਵੀ ਹੋ ਚੁੱਕੇ ਹਨ।

ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਕੀਤੇ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ਦੌਰਾਨ ਦੇਸ਼ ਵਿਚ 18,522 ਨਵੇਂ ਕੋਰੋਨਾ ਦੇ ਕੇਸਾਂ ਦੀ ਪੁਸ਼ਟੀ ਹੋਈ ਹੈ ਅਤੇ 418 ਮੌਤਾਂ ਹੋਈਆਂ ਹਨ ਜਿਸ ਕਰਕੇ ਕੁੱਲ ਮਾਮਲਿਆਂ ਦੀ ਸੰਖਿਆ ਵੱਧ ਕੇ 5.66,840 ਹੋ ਗਈ ਹੈ ਅਤੇ ਮ੍ਰਿਤਕਾਂ ਦਾ ਅੰਕੜਾ 16,893 ਤੱਕ ਪਹੁੰਚ ਗਿਆ ਹੈ। ਉੱਥੇ ਹੀ ਹੁਣ ਤੱਕ 3,34,822 ਮਰੀਜ਼ ਸਿਹਤਯਾਬ ਵੀ ਹੋ ਚੁੱਕੇ ਹਨ ਜਿਸ ਕਰਕੇ ਐਕਟਿਵ ਕੇਸਾਂ ਦੀ ਗਿਣਤੀ 2,15,125 ਹੋ ਗਈ ਹੈ।

ਅੰਡੇਮਾਨ ਅਤੇ ਨਿਕੋਬਾਰ – ਕੁੱਲ ਕੇਸ– 90, ਠੀਕ ਹੋਏ -46, ਮੌਤਾਂ-0

ਆਂਧਰਾ ਪ੍ਰਦੇਸ਼- ਕੁੱਲ ਕੇਸ-13891, ਠੀਕ ਹੋਏ-6232, ਮੌਤਾਂ-180

ਅਰੁਣਾਚਲ ਪ੍ਰਦੇਸ਼- ਕੁੱਲ ਕੇਸ-187, ਠੀਕ ਹੋਏ-61, ਮੌਤਾਂ-1

ਅਸਾਮ- ਕੁੱਲ ਕੇਸ-7752, ਠੀਕ ਹੋਏ-5333, ਮੌਤਾਂ-11

ਬਿਹਾਰ- ਕੁੱਲ ਕੇਸ-9640, ਠੀਕ ਹੋਏ-7390, ਮੌਤਾਂ-62

ਚੰਡੀਗੜ੍ਹ-ਕੁੱਲ ਕੇਸ-435, ਠੀਕ ਹੋਏ-349, ਮੌਤਾਂ-6

ਛੱਤੀਸਗੜ੍ਹ – ਕੁੱਲ ਕੇਸ – 2761, ਠੀਕ ਹੋਏ–2173, ਮੌਤਾਂ –13

ਦਾਦਰਾ ਨਗਰ ਹਵੇਲੀ- ਕੁੱਲ ਕੇਸ-203, ਠੀਕ ਹੋਏ-77, ਮੌਤਾਂ-0

ਦਿੱਲੀ- ਕੁੱਲ ਕੇਸ-85161, ਠੀਕ ਹੋਏ-56235, ਮੌਤਾਂ-2680

ਗੋਆ- ਕੁੱਲ ਕੇਸ-1198, ਠੀਕ ਹੋਏ-478, ਮੌਤਾਂ-3

ਗੁਜਰਾਤ- ਕੁੱਲ ਕੇਸ-31938, ਠੀਕ ਹੋਏ-23240, ਮੌਤਾਂ-1827

ਹਰਿਆਣਾ- ਕੁੱਲ ਕੇਸ-14210, ਠੀਕ ਹੋਏ-9502, ਮੌਤਾਂ-232

ਹਿਮਾਚਲ ਪ੍ਰਦੇਸ਼- ਕੁੱਲ ਕੇਸ-942, ਠੀਕ ਹੋਏ-556, ਮੌਤਾਂ-9

ਜੰਮੂ ਅਤੇ ਕਸ਼ਮੀਰ- ਕੁੱਲ ਕੇਸ-7237, ਠੀਕ ਹੋਏ-4585, ਮੌਤਾਂ-95

ਝਾਰਖੰਡ – ਕੁੱਲ ਕੇਸ-2426, ਠੀਕ ਹੋਏ-1845, ਮੌਤਾਂ-15

ਕਰਨਾਟਕ- ਕੁੱਲ ਕੇਸ-14295, ਠੀਕ ਹੋਏ-7683, ਮੌਤਾਂ-226

ਕੇਰਲ- ਕੁੱਲ ਕੇਸ-4189 ਠੀਕ ਹੋਏ-2152, ਮੌਤਾਂ-22

ਲੱਦਾਖ-ਕੁੱਲ ਕੇਸ-964, ਠੀਕ ਹੋਏ-616, ਮੌਤਾਂ-1

ਮੱਧ ਪ੍ਰਦੇਸ਼-ਕੁੱਲ ਕੇਸ-13370, ਠੀਕ ਹੋਏ-10199, ਮੌਤਾਂ-564

ਮਹਾਰਾਸ਼ਟਰ- ਕੁੱਲ ਕੇਸ-169883, ਠੀਕ ਹੋਏ-88960, ਮੌਤਾਂ-7610

ਮਨੀਪੁਰ- ਕੁੱਲ ਕੇਸ-1227, ਠੀਕ ਹੋਏ-494, ਮੌਤਾਂ-0

ਮੇਘਾਲਿਆ- ਕੁੱਲ ਕੇਸ-47, ਠੀਕ ਹੋਏ-42, ਮੌਤਾਂ-1

ਮਿਜ਼ੋਰਮ- ਕੁੱਲ ਕੇਸ-148, ਠੀਕ ਹੋਏ-55, ਮੌਤਾਂ-0

ਨਾਗਾਲੈਂਡ- ਕੁੱਲ ਕੇਸ-434, ਠੀਕ ਹੋਏ-168, ਮੌਤਾਂ-0

ਉੜੀਸਾ- ਕੁੱਲ ਕੇਸ-6859, ਠੀਕ ਹੋਏ-4946, ਮੌਤਾਂ-23

ਪਡੂਚੇਰੀ- ਕੁੱਲ ਕੇਸ-619, ਠੀਕ ਹੋਏ-221, ਮੌਤਾਂ-10

ਪੰਜਾਬ – ਕੁੱਲ ਕੇਸ-5418, ਠੀਕ ਹੋਏ-3764, ਮੌਤਾਂ-138

ਰਾਜਸਥਾਨ- ਕੁੱਲ ਕੇਸ-17660, ਠੀਕ ਹੋਏ-13618, ਮੌਤਾਂ-405

ਸਿੱਕਮ- ਕੁੱਲ ਕੇਸ-88, ਠੀਕ ਹੋਏ-50, ਮੌਤਾਂ-0

ਤਾਮਿਲਨਾਡੂ-ਕੁੱਲ ਕੇਸ-86224, ਠੀਕ ਹੋਏ-47749, ਮੌਤਾਂ-1141

ਤੇਲੰਗਾਨਾ-ਕੁੱਲ ਕੇਸ 15394, ਠੀਕ ਹੋਏ-5582, ਮੌਤਾਂ-253

ਤਿਰਪੁਰਾ-ਕੁੱਲ ਕੇਸ-1380,ਠੀਕ ਹੋਏ-1085,ਮੌਤਾਂ-1

ਉੱਤਰਾਖੰਡ-ਕੁੱਲ ਕੇਸ-2831,ਠੀਕ ਹੋਏ-2111, ਮੌਤਾਂ-39

ਉੱਤਰ ਪ੍ਰਦੇਸ਼-ਕੁੱਲ ਕੇਸ- 22828,ਠੀਕ ਹੋਏ-15506,ਮੌਤਾਂ-672

ਪੱਛਮੀ ਬੰਗਾਲ-ਕੁੱਲ ਕੇਸ-17907, ਠੀਕ ਹੋਏ-11719,ਮੌਤਾਂ-653

ਸੂਬਿਆਂ ਨੂੰ ਮੁੜ ਸੌਪੇ ਗਏ ਕੇਸ-7004

Leave a Reply

Your email address will not be published. Required fields are marked *