ਮਾਸੂਮ ਨੂੰ Kidnap ਕਰ ਕੇ ਭੱਜ ਪਿਆ ਬਾਂਦਰ, ਦੇਖ ਕੇ ਲੋਕ ਹੋਏ ਹੈਰਾਨ (ਵੀਡੀਓ)

ਨਵੀਂ ਦਿੱਲੀ- ਇਕ 3 ਸਾਲ ਦੀ ਬੱਚੀ ਸੜਕ ‘ਤੇ ਖੇਡ ਰਹੀ ਸੀ ਜਦੋਂ ਇਕ ਬਾਂਦਰ ਨੇ ਉਸ ਨੂੰ ਖਿੱਚਣ ਦੀ ਕੋਸ਼ਿਸ਼ ਕੀਤੀ। ਜੇ ਇਹ ਫੁਟੇਜ…

ਨਵੀਂ ਦਿੱਲੀ- ਇਕ 3 ਸਾਲ ਦੀ ਬੱਚੀ ਸੜਕ ‘ਤੇ ਖੇਡ ਰਹੀ ਸੀ ਜਦੋਂ ਇਕ ਬਾਂਦਰ ਨੇ ਉਸ ਨੂੰ ਖਿੱਚਣ ਦੀ ਕੋਸ਼ਿਸ਼ ਕੀਤੀ। ਜੇ ਇਹ ਫੁਟੇਜ ਕੋਈ ਦੇਖੇ ਤਾਂ ਲੱਗਦਾ ਹੈ ਕਿ ਬੱਚੀ ਨੂੰ ਅਗਵਾਹ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਘਰ ਦੇ ਬਾਹਰ ਸੜਕ ‘ਤੇ ਖੇਡ ਰਹੀ ਤਿੰਨ ਸਾਲਾ ਮਾਸੂਮ ਬੱਚੀ ਨੂੰ ਬਾਂਦਰ ਖਿੱਚ ਕੇ ਲੈ ਗਿਆ। ਇਹ ਘਟਨਾ 19 ਅਪ੍ਰੈਲ ਨੂੰ ਵਾਪਰੀ ਤੇ ਸੀਸੀਟੀਵੀ ਵਿਚ ਕੈਦ…। ਇਸ ਤੋਂ ਬਾਅਦ ਲਿਊ ਨਾਂ ਦੇ ਵਿਅਕਤੀ ਨੇ ਇਸ ਬੱਚੀ ਦੀ ਜਾਨ ਬਚਾਈ। ਲਿਊ ਮੁਤਾਬਕ ਲੜਕੀ ਚੀਕ ਰਹੀ ਸੀ, ਜਿਸ ਤੋਂ ਬਾਅਦ ਉਹ ਮੌਕੇ ‘ਤੇ ਪਹੁੰਚ ਗਿਆ।

Also Read: ਪੰਜਾਬ ਸਰਕਾਰ ਵਲੋਂ IAS ਤੇ PCS ਅਧਿਕਾਰੀਆਂ ਦੇ ਕੀਤੇ ਗਏ ਤਬਾਦਲੇ, ਦੇਖੋ ਸੂਚੀ

 

ਸਾਹਮਣੇ ਆਈ ਸੀਸੀਟੀਵੀ ਫੁਟੇਜ ਮੁਤਾਬਕ 3 ਸਾਲ ਦੀ ਮਾਸੂਮ ਬੱਚੀ ਆਪਣੇ ਘਰ ਦੇ ਬਾਹਰ ਸੜਕ ‘ਤੇ ਆਪਣੇ ਸਕੂਟਰ ਨਾਲ ਖੇਡ ਰਹੀ ਸੀ ਪਰ ਤਦ ਇਕ ਬਾਂਦਰ ਆਇਆ ਤੇ ਬੱਚੀ ਨੂੰ ਚਪਟਾ ਮਾਰਿਆ। ਇਸ ਤੋਂ ਬਾਅਦ ਮਾਸੂਮ ਬੱਚੀ ਨੂੰ ਖਿੱਚ ਹੈ ਪਰ ਲਿਊ ਨਾਂ ਦਾ ਵਿਅਕਤੀ ਬੱਚੀ ਨੂੰ ਬਚਾਅ ਲੈਂਦਾ ਹੈ।

Also Read: ਦਿੱਲੀ ਸਰਕਾਰ ਦੀ ਕੋਰੋਨਾ ‘ਤੇ ਸਖਤਾਈ, ਮਾਸਕ ਨਾ ਪਾਉਣ ‘ਤੇ ਲੱਗੇਗਾ 500 ਰੁਪਏ ਦਾ ਜ਼ੁਰਮਾਨਾ

ਬਾਂਦਰ ਦੀ ਭਾਲ ਜਾਰੀ
ਰਿਪੋਰਟ ਮੁਤਾਬਕ ਮੰਨਿਆ ਜਾ ਰਿਹਾ ਹੈ ਕਿ ਇਹ ਬਾਂਦਰ ਨੇੜਲੇ ਪਹਾੜ ਤੋਂ 40-50 ਫੁੱਟ ਹੇਠਾਂ ਆ ਗਿਆ ਸੀ। ਪੁਲਿਸ, ਜੰਗਲਾਤ ਵਿਭਾਗ ਤੇ ਪਿੰਡ ਦੀ ਸਥਾਨਿਕ ਕਮੰਟੀ ਇਸ ਜੰਗਲੀ ਬਾਂਦਰ ਦੀ ਤਲਾਸ਼ ਕਰ ਰਹੀ ਹੈ।

Leave a Reply

Your email address will not be published. Required fields are marked *