ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਡੇਰਾ ਪ੍ਰੇਮੀ ਮਹਿੰਦਰਪਾਲ ਬਿੱਟੂ ਦੇ ਸਸਕਾਰ ਤੇ ਸਸਪੈਂਸ ਬਰਕਰਾਰ ਹੈ। ਦਸ ਦਈਏ ਕਿ ਅਜੇ ਤੱਕ ਬਿੱਟੂ ਦਾ ਸਸਕਾਰ ਨਹੀਂ ਕੀਤਾ ਗਿਆ ਹੈ।
ਮਿਲੀ ਜਾਣਕਾਰੀ ਦੇ ਅਨੁਸਾਰ ਡੇਰੇ ਕਮੇਟੀ ਮੀਟਿੰਗ ਕਰ ਸਸਕਾਰ ਦਾ ਫੈਸਲਾ ਕਰੇਗੀ। ਦੱਸਿਆ ਜਾ ਿਹਾ ਹੈ ਕਿ ਡੇਰੇ ਦੀ ਕਮੇਟੀ ਮੀਟਿੰਗ ਕਰ ਸਸਕਾਰ ਦਾ ਫੈਸਲਾ ਕਰੇਗੀ।
ਜਿਕਰ-ਏ-ਖਾਸ ਹੈ ਕਿ ਨਾਭਾ ਜੇਲ੍ਹ ਚ ਡੇਰਾ ਪ੍ਰੇਮੀ ਮਹਿੰਦਰਪਾਲ ਬਿੱਟੂ ਦਾ ਕਤਲ ਕੀਤਾ ਗਿਆ ਸੀ। 2 ਕੈਦੀਆਂ ਨੇ ਲੋਹੇ ਦੀਆਂ ਰਾਡਾਂ ਮਾਰ ਉਸਦਾ ਕਤਲ ਕੀਤਾ ਸੀ। ਜਿਸ ਤੋਂ ਬਾਅਦ ਇਨਸਾਫ ਨਾ ਮਿਲਣ ਤੱਕ ਸਸਕਾਰ ਨਾ ਕਰਨ ਦੀ ਗੱਲ ਆਖੀ ਹੈ।

