ਕੋਰੋਨਾ ਕਾਰਨ ਮੁਹਾਲੀ ਦਾ ਫੇਜ਼-3 ਕੀਤਾ ਗਿਆ ਸੀਲ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–   ਕੋਰੋਨਾ ਦੇ ਲਗਾਤਾਰ ਵਧ ਰਹੇ ਮਾਮਲਿਆਂ ‘ਚ ਇਕ ਮਾਮਲਾ ਮੁਹਾਲੀ ਫੇਜ਼-3 ਤੋਂ ਸਾਹਮਣੇ ਆਇਆ ਹੈ, ਜਿੱਥੇ 63 ਸਾਲਾਂ ਔਰਤ ਦਾ ਕੋਰੋਨਾ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–   ਕੋਰੋਨਾ ਦੇ ਲਗਾਤਾਰ ਵਧ ਰਹੇ ਮਾਮਲਿਆਂ ‘ਚ ਇਕ ਮਾਮਲਾ ਮੁਹਾਲੀ ਫੇਜ਼-3 ਤੋਂ ਸਾਹਮਣੇ ਆਇਆ ਹੈ, ਜਿੱਥੇ 63 ਸਾਲਾਂ ਔਰਤ ਦਾ ਕੋਰੋਨਾ ਟੈਸਟ ਪਾਜੀਟਿਵ ਪਾਇਆ ਗਿਆ ਹੈ। ਜਿਨ੍ਹਾਂ ਨੂੰ ਜਬਰਨ ਪੀਜੀਆਈ ਭੇਜਿਆ ਗਿਆ ਹੈ।

ਚੰਡੀਗੜ੍ਹ ‘ਚ ਹੁਣ ਤੱਕ 5 ਕੋਰੋਨਾ ਦੇ ਸ਼ੱਕੀ ਮਰੀਜ ਪਾਏ ਗਏ ਹਨ। ਉੱਥੇ ਹੀ ਪ੍ਰਸ਼ਾਸਨ ਵੱਲੋਂ ਫੇਜ਼-3 ਮੁਹਾਲੀ ਨੂੰ ਸੀਲ ਕਰ ਦਿੱਤਾ ਗਿਆ ਹੈ।

https://www.facebook.com/LivingIndiaNewschannel/videos/3057984350911851/

Leave a Reply

Your email address will not be published. Required fields are marked *