ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਲੋਕ ਸਭਾ ਚੋਣਾਂ ਆਉਣ ਵਾਲਿਆ ਹਨ ਇਸਦੇ ਲਈ ਹਰ ਇਕ ਪਾਰਟੀ ਨੇ ਆਪਣੀਆਂ ਤਿਆਰੀਆਂ ਨੂੰ ਖਿੱਚ ਲਿਆ ਹੈ। ਇਸਦੇ ਨਾਲ ਹੀ ਲੋਕ ਸਭਾ ਚੋਣਾਂ ਦੇ ਲਈ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅਤੇ ਉਨ੍ਹਾਂ ਦੀ ਪਾਰਟੀ ਨੇ ਵੀ ਆਪਣੀ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ।
ਦੱਸ ਦਈਏ ਮੋਦੀ ਦੇ ਪ੍ਰਸ਼ੰਸਕਾਂ ਨੇ ਉਹਨਾਂ ਨੂੰ ਇਕ ਵਾਰ ਤੋਂ ਉਹਨਾਂ ਦੀ ਸਰਕਾਰ ਚਾਹੁੰਦੇ ਹਨ ਇਸਦੇ ਲਈ ਉਹਨਾਂ ਵੱਲੋਂ ਇਕ ਵੀਡਿਓ ਵੀ ਬਣਾਈ ਗਈ ਜੋ ਕਿ ਕਾਫੀ ਵਾਇਰਲ ਹੋ ਰਹੀ ਹੈ।
ਸੋਸ਼ਲ ਮੀਡਿਆ ਤੇ ਇਕ ਵੀਡਿਓ ਵਾਇਰਲ ਹੋ ਰਹੀ ਹੈ। ਇਸ ਵੀਡਿਓ ਨੂੰ ਮੋਦੀ ਦੇ ਫੈਨਸ ਅਕਾਉਂਟ ਤੇ ਪਾਈ ਗਈ ਹੈ। ਇਸ ਗੀਤ ਦਾ ਨਾਂ Modi once more ਹੈ। ਇਸ ਗੀਤ ਵਿੱਚ ਮੋਦੀ ਸਰਕਾਰ ਦੀਆਂ ਪਿਛਲੇ ਪੰਜ ਸਾਲਾਂ ਚ ਕੀਤੀਆ ਗਈਆ ਉਪਲਬਧੀਆਂ ਨੂੰ ਗਿਣਾਈਆਂ ਗਈਆ ਹੈ। ਇਹ ਰੇਪ ਗੀਤ ਸੋਸ਼ਲ ਮੀਡਿਆ ਤੇ ਕਾਫੀ ਵਾਇਰਲ ਹੋ ਰਿਹਾ ਹੈ।

