ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਮੋਦੀ ਕੈਬਨਿਟ ਦੇ ਮਹਿਕਮਿਆਂ ਦੀ ਹੋਈ ਵੰਡ
ਅਮਿਤ ਸ਼ਾਹ ਨੂੰ ਮਿਲਿਆ ਗ੍ਰਹਿ ਮੰਤਰਾਲਾ
ਨਿਰਮਲਾ ਸੀਤਾਰਮਨ ਨੂੰ ਮਿਲਿਆ ਖਜਾਨਾ ਮੰਤਰਾਲਾ
ਰਾਜਨਾਥ ਸਿੰਘ ਬਣੇ ਰੱਖਿਆ ਮੰਤਰੀ
ਸਮ੍ਰਿਤੀ ਇਰਾਨੀ ਮਹਿਲਾ ਅਤੇ ਬਾਲ ਵਿਕਾਸ ਮੰਤਰਾਲਾਰ
ਗਡਕਰੀ ਮੁੜ ਬਣੇ ਆਵਾਜਾਹੀ ਮੰਤਰੀ
ਨਰਿੰਦਰ ਤੋਮਰ ਨੂੰ ਮਿਲਿਆ ਖੇਤੀਬਾੜੀ ਮੰਤਰਾਲਾ
ਪਿਯੂਸ਼ ਗੋਇਲ ਨੂੰ ਮਿਲਿਆ ਰੇਲ ਮੰਤਰਾਲਾ
ਹਰਸਿਮਰਤ ਬਾਦਲ ਨੂੰ ਮੁੜ ਮਿਲਿਆ ਫੂਡ ਪ੍ਰੋਸੇਸਿੰਗ ਮੰਤਰਾਲਾ
ਐਸ. ਜੈਸ਼ੰਕਰ ਬਣੇ ਨਵੇਂ ਵਿਦੇਸ਼ ਮੰਤਰੀ
ਡਾ. ਹਰਸ਼ਵਰਧਨ ਬਣੇ ਸਿਹਤ ਮੰਤਰੀ
ਰਮੇਸ਼ ਪੋਖਰੀਆਲ ਨਿਸ਼ੰਕ ਨੂੰ ਮਿਲਿਆ HRD ਮੰਤਰਾਲਾ
ਪ੍ਰਕਾਸ਼ ਜਾਵੜੇਕਰ ਬਣੇ ਸੂਚਨਾ ਪ੍ਰਸਾਰਣ ਮੰਤਰਾਲਾ
Watch Video
