Imran Khan ਦੀ ਪਾਰਟੀ ਦਾ MLA- Pakistan ‘ਚ Muslim Sikh Hindu ਸੁਰੱਖਿਅਤ ਨਹੀਂ, ਮੈਨੂੰ ਮੋਦੀ ਸਰਕਾਰ ਸ਼ਰਨ ਦੇਵੇ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–  ਪਾਕਿ ਚ ਘੱਟ ਗਿਣਤੀਆਂ ਨਾਲ ਹੋ ਰਹੇ ਧੱਕੇ ਦੀ ਇੱਕ ਤਾਜਾ ਕਹਾਣੀ ਖੰਨਾ ਤੋਂ ਸਾਹਮਣੇ ਆਈ ਏ | ਪਾਕਿ ਦੇ ਵਜੀਰ-ਏ-ਆਜਮ ਇਮਰਾਨ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–  ਪਾਕਿ ਚ ਘੱਟ ਗਿਣਤੀਆਂ ਨਾਲ ਹੋ ਰਹੇ ਧੱਕੇ ਦੀ ਇੱਕ ਤਾਜਾ ਕਹਾਣੀ ਖੰਨਾ ਤੋਂ ਸਾਹਮਣੇ ਆਈ ਏ | ਪਾਕਿ ਦੇ ਵਜੀਰ-ਏ-ਆਜਮ ਇਮਰਾਨ ਖਾਨ ਦੀ ਪਾਰਟੀ ਚ ਵਿਧਾਇਕ ਰਹੇ ਬਲਦੇਵ ਖੈਬਰ ਨੂੰ ਆਪਣੀ ਜਾਨ ਬਚਾ ਕੇ ਪਰਿਵਾਰ ਸਮੇਤ ਪਾਕਿਸਤਾਨ ਤੋਂ ਭੱਜਣਾ ਪਿਆ | ਖੈਬਰ ਦਾ ਕਹਿਣਾ ਏ ਕਿ ਇਮਰਾਨ ਦੇ ਆਉਣ ਤੋਂ ਮਗਰੋਂ ਘੱਟ ਗਿਣਤੀਆਂ ਨਾਲ ਲਗਾਤਾਰ ਧੱਕਾ ਵਧਿਆ ਏ |

Watch Video

Leave a Reply

Your email address will not be published. Required fields are marked *