2 ਸਾਲਾਂ ਦੀ ਮਾਸੂਮ ਨੂੰ ਬਣਾਇਆ ਸ਼ਿਕਾਰ, 65 ਸਾਲਾ ਬਜ਼ੁਰਗ ਨੇ ਕੀਤਾ ਘਿਨੌਨਾ ਜ਼ੁਰਮ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪੰਜਾਬ ‘ਚ ਅਜੇ ਧੁਰੀ ਜਬਰ ਜਨਾਹ ਮਾਮਲਾ ਠੰਡਾ ਨਹੀਂ ਸੀ ਹੋਇਆ | ਕਿ ਇੱਕ ਹੋਰ ਮਾਮਲਾ ਮੋਗਾ ਤੋਂ ਸਾਹਮਣੇ ਆ ਗਿਆ |…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪੰਜਾਬ ‘ਚ ਅਜੇ ਧੁਰੀ ਜਬਰ ਜਨਾਹ ਮਾਮਲਾ ਠੰਡਾ ਨਹੀਂ ਸੀ ਹੋਇਆ | ਕਿ ਇੱਕ ਹੋਰ ਮਾਮਲਾ ਮੋਗਾ ਤੋਂ ਸਾਹਮਣੇ ਆ ਗਿਆ |

moga rape

ਸਿਰਫ਼ 2 ਸਾਲ ਦੀ ਬੱਚੀ ਨਾਲ 65 ਸਾਲਾ ਬਜ਼ੁਰਗ ਨੇ ਦੁਸ਼ਕਮ ਕੀਤਾ।ਦਸ ਦਈਏ ਕਿ ਬਜ਼ੁਰਗ ਬੱਚੀ ਨੂੰ ਵਰਗਲਾਕੇ ਆਪਣੇ ਨਾਲ ਲੈ ਗਿਆ | ਜਿਸਤੋਂ ਬਾਅਦ ਇਸ ਘਿਨੌਨੀ ਹਰਕਤ ਨੂੰ ਅੰਜਾਮ ਦਿਤਾ ਗਿਆ |ਬੱਚੀ ਨੂੰ ਹਸਪਤਾਲ ‘ਚ ਭਰਤੀ ਕਰਵਾ ਦਿਤਾ ਗਿਆ | ਜਿਥੇ ਕਿ ਉਹ ਜੇਰੇ ਇਲਾਜ ਐ |

Leave a Reply

Your email address will not be published. Required fields are marked *