10 ਸਾਲ ਦੀ ਬੱਚੀ ਨਾਲ ਜਬਰ-ਜਨਾਹ, ਮੁਲਜ਼ਾਮ ਨੂੰ ਲੋਕਾਂ ਨੇ ਕੁੱਟ-ਕੁੱਟ ਕੇ ਉਤਾਰਿਆ ਮੌਤ ਦੇ ਘਾਟ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–  ਇਹ ਮੁਲਜ਼ਾਮ ਜਦੋਂ ਪੁਲਿਸ ਦੀ ਹਿਰਾਸਤ ਚ ਜਿਉਦਾ ਹੈ | ਪਰ ਬਾਅਦ ਚ ਇਸ ਦੀ ਮੌਤ ਜੋ ਜਾਂਦੀ ਹੈ | ਜਿਸ ਨਾਲ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–  ਇਹ ਮੁਲਜ਼ਾਮ ਜਦੋਂ ਪੁਲਿਸ ਦੀ ਹਿਰਾਸਤ ਚ ਜਿਉਦਾ ਹੈ | ਪਰ ਬਾਅਦ ਚ ਇਸ ਦੀ ਮੌਤ ਜੋ ਜਾਂਦੀ ਹੈ | ਜਿਸ ਨਾਲ ਪੰਜਾਬ ਪੁਲਿਸ ਸਵਾਲਾ ਦੇ ਘੇਰੇ ਚ ਹੈ |

ਉਧਰ ਬੱਚੀ ਦੇ ਪਰਿਵਾਰ ਦਾ ਕਹਿਣਾ ਹੈ ਕਿ ਉਹ ਥੋੜ੍ਹੀ ਦੇਰ ਲਈ ਘਰ ਤੋਂ ਬਾਹਰ ਗਏ ਸਨ | ਤਾਂ ਉਨ੍ਹਾਂ ਦੇ ਪਿਛੇ ਤੋਂ ਇਕ ਵਿਅਕਤੀ ਚੋਂ ਉਨ੍ਹਾਂ ਦੇ ਗੁਆਢ ਚ ਹੀ ਰਹਿੰਦਾ ਸੀ | ਉਹ ਉਨ੍ਹਾਂ ਦੇ ਘਰ ਆ ਗਿਆ | ਤੇ ਘਰ ਚ ਮੌਜੂਦ ਬੱਚੀ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਉਣ ਲੱਗਿਆ | ਮੁਲਜ਼ਾਮ ਸਰਾਬ ਦੇ ਨਸ਼ੇ ਚ ਸੀ | ਜਿਸ ਦੀ ਉਮਰ 35 ਤੋਂ 40 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ

 Watch Video

https://youtu.be/dm9SibC35xk

Leave a Reply

Your email address will not be published. Required fields are marked *