ਸੂਚਨਾ ਅਤੇ ਪ੍ਰਸਾਰਣ ਮੰਤਰਾਲਾ ਦਾ ਟਵਿੱਟਰ ਅਕਾਊਂਟ ਹੈਕ, ਬਦਲ ਕੇ ਨਾਮ ਰੱਖਿਆ Elon Musk

ਨਵੀਂ ਦਿੱਲੀ : ਸੂਚਨਾ ਅਤੇ ਪ੍ਰਸਾਰਣ ਮੰਤਰਾਲਾ (Ministry of Information and Broadcasting) ਦਾ ਟਵਿੱਟਰ ਅਕਾਊਂਟ ਹੈਕ ਕਰ ਲਿਆ ਗਿਆ ਹੈ। ਹੈਕਰਾਂ ਨੇ ਪ੍ਰੋਫਾਈਲ ਫੋਟੋ ‘ਤੇ…

ਨਵੀਂ ਦਿੱਲੀ : ਸੂਚਨਾ ਅਤੇ ਪ੍ਰਸਾਰਣ ਮੰਤਰਾਲਾ (Ministry of Information and Broadcasting) ਦਾ ਟਵਿੱਟਰ ਅਕਾਊਂਟ ਹੈਕ ਕਰ ਲਿਆ ਗਿਆ ਹੈ। ਹੈਕਰਾਂ ਨੇ ਪ੍ਰੋਫਾਈਲ ਫੋਟੋ ‘ਤੇ ਮੱਛੀ ਦੀ ਤਸਵੀਰ ਨੂੰ Elon Musk ਨਾਮ ਦੇ ਕੇ ਪਾ ਦਿੱਤਾ ਹੈ। ਇਸ ਦੇ ਨਾਲ ਹੀ ਪਿਛਲੇ ਕੁਝ ਦਿਨਾਂ ‘ਚ ਕਈ ਟਵੀਟ ਵੀ ਕੀਤੇ ਗਏ ਹਨ।

Also Read : PM ਮੋਦੀ ਦੀ ਸੁਰੱਖਿਆ ‘ਚ ਕੁਤਾਹੀ ਦੇ ਮਾਮਲੇ ‘ਚ ਜਾਂਚ ਕਰਨ ਵਾਲੀ ਕਮੇਟੀ ‘ਤੇ SC ਅੱਜ ਸੁਣਾਏਗੀ ਫੈਸਲਾ

ਇਹ ਹੈਕਰ ਉਹੀ ਹੋ ਸਕਦੇ ਹਨ ਜਿਨ੍ਹਾਂ ਨੇ ਪਿਛਲੇ ਦਿਨੀਂ ਪ੍ਰਧਾਨ ਮੰਤਰੀ ਮੋਦੀ (PM Modi) ਦਾ ਟਵਿਟਰ ਅਕਾਊਂਟ ਹੈਕ ਕੀਤਾ ਸੀ। ਕਿਉਂਕਿ ਇਸ ‘ਤੇ ਬਿਲਕੁਲ ਉਹੀ ਕੰਟੈਂਟ ਦੇਖਿਆ ਜਾ ਰਿਹਾ ਹੈ ਜੋ ਉਦੋਂ ਦੇਖਿਆ ਗਿਆ ਸੀ।ਇਸ ਤੋਂ ਪਹਿਲਾਂ ICWA, IMA ਆਦਿ ਦਾ ਟਵਿਟਰ ਅਕਾਊਂਟ ਵੀ ਹੈਕ ਕੀਤਾ ਗਿਆ ਸੀ।

Leave a Reply

Your email address will not be published. Required fields are marked *