ਪਾਕਿਸਤਾਨ ’ਚ ਦਿੱਤੀ ਪਰਫਾਰਮੈਂਸ ਕਾਰਨ ਮੁਸ਼ਿਕਲਾ ’ਚ ਮੀਕਾ, ਭਾਰਤੀ ਫਿਲਮ ਇੰਡਸਟਰੀ ’ਚ ਮੀਕਾ ਦਾ ਬਾਈਕਾਟ- AICWA

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪਾਕਿਸਤਾਨ ’ਚ ਦਿੱਤੀ ਪਰਫਾਰਮੈਂਸ ਕਾਰਨ ਮੁਸ਼ਿਕਲਾ ’ਚ ਮੀਕਾ ! ਭਾਰਤੀ ਫਿਲਮ ਇੰਡਸਟਰੀ ’ਚ ਮੀਕਾ ਦਾ ਬਾਈਕਾਟ- AICWA ਮੀਕਾ ਦਾ ਆਲ ਇੰਡੀਆ ਸਿਨੇ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪਾਕਿਸਤਾਨ ’ਚ ਦਿੱਤੀ ਪਰਫਾਰਮੈਂਸ ਕਾਰਨ ਮੁਸ਼ਿਕਲਾ ’ਚ ਮੀਕਾ !

ਭਾਰਤੀ ਫਿਲਮ ਇੰਡਸਟਰੀ ’ਚ ਮੀਕਾ ਦਾ ਬਾਈਕਾਟ- AICWA

ਮੀਕਾ ਦਾ ਆਲ ਇੰਡੀਆ ਸਿਨੇ ਵਰਕਰ ਐਸੋਸੀਏਸ਼ਨ ਵੱਲੋਂ ਬਾਇਕਾਟ

ਕੋਈ ਵੀ ਮੀਕਾ ਨਾਲ ਕੰਮ ਨਾ ਕਰੇ, ਯਕੀਨੀ ਬਣਾਵਾਂਗੇ- AICWA

ਕਿਸੇ ਨੇ ਕੰਮ ਕੀਤਾ, ਤਾਂ ਨਤੀਜੇ ਭੁਗਤਣਗੇ ਪੈਣਗੇ – AICWA

ਮੀਕਾ ਨੇ 8 ਅਗਸਤ ਨੂੰ ਕਰਾਚੀ ’ਚ ਕੀਤਾ ਸੀ ਪਰਫਾਰਮ

 Watch Video 

Leave a Reply

Your email address will not be published. Required fields are marked *