2019 ਦੀ ਚੋਣਾਂ ਨੂੰ ਲੈਕੇ ਬੈਠਕਾਂ ਜਾਰੀ, ਸੁਖਬੀਰ ਬਾਦਲ ਅਜਨਾਲਾ ’ਚ ਕਰਨਗੇ ਬੈਠਕ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: 2019 ਦੀਆ ਲੋਕਸਭਾ ਚੋਣਾ ਨੂੰ ਲੈਕੇ ਸਿਆਸੀ ਪਾਰਟੀਆ ਵਲੋਂ ਆਪਣੇ ਵਰਕਰਾਂ ਨਾਲ ਲਗਤਾਰ ਮੀਟਿੰਗ ਕੀਤੀ ਜਾ ਰਹੀਆ ਨੇ | ਸ਼੍ਰੋਮਣੀ ਅਕਾਲੀ ਦਲ ਦੇ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: 2019 ਦੀਆ ਲੋਕਸਭਾ ਚੋਣਾ ਨੂੰ ਲੈਕੇ ਸਿਆਸੀ ਪਾਰਟੀਆ ਵਲੋਂ ਆਪਣੇ ਵਰਕਰਾਂ ਨਾਲ ਲਗਤਾਰ ਮੀਟਿੰਗ ਕੀਤੀ ਜਾ ਰਹੀਆ ਨੇ | ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਅੱਜ ਅਜਨਾਲਾ ਚ ਤੇ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਗੁਰਦਾਸਪੁਰ ਚ ਪਾਰਟੀ ਵਰਕਰਾਂ ਨਾਲ ਬੈਠਕਾ ਕਰ ਰਹੇ ਨੇ |

 Watch Video

Leave a Reply

Your email address will not be published. Required fields are marked *