ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਜਲਿਆਂਵਾਲਾ ਬਾਗ ਦੇ ਅਪ੍ਰੈਲ ਵਿੱਚ 100 ਸਾਲ ਪੂਰੇ ਹੋਣ ਜਾ ਰਹੇ ਹਨ ਤੇ ਕੇਂਦਰ ਸਰਕਾਰ ਇਸ ਨੂੰ ਵੱਡੇ ਪੱਧਰ ‘ਤੇ ਮਨਾਉਣ ਜਾ ਰਹੀ ਹੈ ਇਸਦੇ ਚਲਦਿਆਂ ਦਿੱਲੀ ਵਿੱਚ ਇੱਕ ਉੱਚ ਪੱਧਰ ਬੈਠਕ ਹੋਈ | ਅੰਮ੍ਰਿਤਸਰ ਦੇ ਡਿਵਿਜਨਲ ਕਮਿਸ਼ਨਰ ਸ਼ਿਵ ਦੁਲਾਰ ਸਿੰਘ ਸਣੇ ਕਈ ਅਧਿਕਾਰੀ ਮੌਜੂਦ ਰਹੇ |
ਬੈਠਕ ਦੇ ਬਾਅਦ ਅਮ੍ਰਿਤਸਰ ਦੇ ਡਿਵਿਜਨਲ ਕਮਿਸ਼ਨਰ ਸ਼ਿਵ ਦੁਲਾਰ ਸਿੰਘ ਨੇ ਦੱਸਿਆ ਕਿ ਬੈਠਕ ‘ਚ ਜਲਿਆਂਵਾਲੇ ਬਾਗ ਦੇ ਨਵੀਨੀਕਰਣ ਤੇ ਬਿਹਤਰ ਸਹੂਲਤਾਂ ਦੇ ਕੀ ਰੂਪ ਰੇਖਾ ਹੋਣੀ ਚਾਹੀਦੀ ਹੈ ਉਸਨੂੰ ਲੈ ਕੇ ਚਰਚਾ ਹੋਈ ।
Watch Video
