ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਪੰਜਾਬ ਵਿੱਚ ਹੁਣ ਖੁਲੇ ਵਿੱਚ ਮਿਰਚ ਮਸਾਲੇ ਵੇਚਣ ਵਾਲੀਆਂ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
https://youtu.be/cVKWVxsV8mA
ਮਿਲੀ ਜਾਣਕਾਰੀ ਦੇ ਅਨੁਸਾਰ ਪੰਜਾਬ ਵਿੱਚ ਸਰਕਾਰ ਨੇ ਬਿਨ੍ਹਾਂ ਪੈਕਿੰਗ ਵਾਲੇ ਯਾਨਿ ਕਿ ਖੁੱਲੇ ਵਿੱਚ ਮਿਰਚ ਮਸਾਲੇ ਵੇਚਣ ਵਾਲੀਆਂ ਤੇ ਰੋਕ ਲਗਾ ਦਿੱਤੀ ਗਈ ਹੈ।
ਦੱਸਿਆ ਜਾ ਰਿਹਾ ਹੈ ਕਿ ਸਰਕਾਰ ਨੇ ਕਿਹਾ ਕਿ ਪੈਕਿੰਗ ਤੇ ਲੈਬਲ ਦੇ ਨਾ ਵਿਕਣ ਵਾਲੇ ਮਸਾਲੀਆਂ ਨੂੰ ਵੇਚਿਆ ਜਾਵੇਗਾ। ਦੱਸਣਯੋਗ ਗੱਲ ਹੈ ਕਿ ਵੱਧ ਰਹੇ ਮਿਲਾਵਟੀ ਮਸਾਲੇ ਨੂੰ ਦੇਖਦੇ ਹੋਏ ਹੀ ਇਹ ਫੈਸਲਾ ਲਿਆ ਗਿਆ ਹੈ।


