ਹਸਪਤਾਲ ਹੋਇਆ ਬੀਮਾਰ, ਹਸਪਤਾਲ ‘ਚ ਡਾਕਟਰਾਂ ਦੀ ਕਮੀ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਕਰੋੜਾ ਰੁਪਏ ਦੀ ਲਾਗਤ ਨਾਲ ਤਿਆਰ ਹੋਇਆ ਮਾਨਸਾ ਜ਼ਿਲ੍ਹੇ ਦਾ ਜੱਚਾ-ਬੱਚਾ  ਸਰਕਾਰੀ ਹਸਪਤਾਲ ਅੱਜ ਡਾਕਟਰਾਂ ਦੀ ਕਮੀ  ਦੇ ਕਾਰਨ ਆਪਣੇ ਆਪ ਹੀ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਕਰੋੜਾ ਰੁਪਏ ਦੀ ਲਾਗਤ ਨਾਲ ਤਿਆਰ ਹੋਇਆ ਮਾਨਸਾ ਜ਼ਿਲ੍ਹੇ ਦਾ ਜੱਚਾ-ਬੱਚਾ  ਸਰਕਾਰੀ ਹਸਪਤਾਲ ਅੱਜ ਡਾਕਟਰਾਂ ਦੀ ਕਮੀ  ਦੇ ਕਾਰਨ ਆਪਣੇ ਆਪ ਹੀ ਬੀਮਾਰ ਹੈ ਜਿਸਦੇ ਚਲਦਿਆਂ ਮਰੀਜਾਂ ਨੂੰ ਪ੍ਰਾਇਵੇਟ ਡਾਕਟਰਾਂ ਵਲੋਂ ਲੁੱਟ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ ।

Watch Video

Leave a Reply

Your email address will not be published. Required fields are marked *