ਦਾਖਾ ’ਚ ਨਤੀਜਿਆਂ ਤੋਂ ਪਹਿਲਾਂ ਹੀ ਮਾਯੂਸ ਹੋਏ ਕਾਂਗਰਸੀ, ਅਕਾਲੀ ਵਰਕਰਾਂ ਨੇ ਪਾਇਆ ਭੰਗੜਾ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਦਾਖਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਮਨਪ੍ਰੀਤ ਸਿੰਘ ਇਯਾਲੀ ਅੱਗੇ ਚਲ ਰਹੇ ਹਨ। ਜਿਸ ਤੋਂ ਬਾਅਦ ਅਕਾਲੀ ਵਰਕਰ ਨਤੀਜੇ ਆਉਣ ਤੋਂ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਦਾਖਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਮਨਪ੍ਰੀਤ ਸਿੰਘ ਇਯਾਲੀ ਅੱਗੇ ਚਲ ਰਹੇ ਹਨ। ਜਿਸ ਤੋਂ ਬਾਅਦ ਅਕਾਲੀ ਵਰਕਰ ਨਤੀਜੇ ਆਉਣ ਤੋਂ ਪਹਿਲਾਂ ਹੀ ਜਸ਼ਨ ਮਨਾ ਰਹੇ ਹਨ। ਮਿਲੀ ਜਾਣਕਾਰੀ ਦੇ ਅਨੁਸਾਰ ਮਨਪ੍ਰੀਤ ਇਯਾਲੀ 9072 ਵੋਟਾਂ ਦੇ ਨਾਲ ਅੱਗੇ ਵਧਦੇ ਜਾ ਰਹੇ ਹਨ।

https://www.facebook.com/LivingIndiaNewschannel/videos/503023813580976/

ਗਿਣਤੀ ਪੂਰੀ ਹੋਣ ਤੋਂ ਪਹਿਲਾ ਕਾਂਗਰਸੀ ਉਮੀਦਵਾਰ ਸਟਰਾਂਗ ਰੂਮ ਤੋਂ ਬਾਹਰ ਆ ਗਏ ਹਨ। ਉੱਥੇ ਹੀ ਜਦਕਿ ਰੁਝਾਨਾਂ ਚ ਮਨਪ੍ਰੀਤ ਇਯਾਲੀ ਦੇ ਅੱਗੇ ਚੱਲਣ ਤੇ ਅਕਾਲੀ ਦਲ ਦੇ ਵਰਕਰਾਂ ਨੇ ਜਸ਼ਨ ਮਨਾਉਣਾ ਸ਼ੁਰੂ ਕਰ ਦਿੱਤਾ ਹੈ।

 

 

 

 

Leave a Reply

Your email address will not be published. Required fields are marked *