ਚੰਡੀਗੜ੍ਹ: ਪੰਜਾਬ ਕੈਬਨਿਟ ਦੀ ਮੀਟਿੰਗ ਹੋਈ ਜਿਸ ਦੀ ਪ੍ਰਧਾਨਗੀ ਮੁੱਖ ਮੰਤਰੀ ਭਗਵੰਤ ਮਾਨ ਨੇ ਕੀਤੀ। ਪੰਜਾਬ ਕੈਬਨਿਟ ਵਿੱਚ ਕੁਝ ਅਹਿਮ ਫੈਸਲੇ ਲਏ ਗਏ ਹਨ ਇੰਨ੍ਹਾਂ ਫੈਸਲਿਆ ਬਾਰੇ ਵਿਸਥਾਰ-
1.ਪੰਜਾਬ ਦੇ ਹਰ ਜਿਲ੍ਹੇ ਵਿੱਚ ਬਣੇਗਾ ਸ਼ਹੀਦੀ ਸਮਾਰਕ
2.ਦਿੱਲੀ ਹਵਾਈ ਅੱਡੇ ਉੱਤੇ ਖੁੱਲੇਗਾ ਸਹਾਇਤਾ ਕੇਂਦਰ
3.ਸੜਕ ਸੁਰੱਖਿਆ ਫੋਰਸ ਨੂੰ ਮੰਨਜੂਰੀ ਦਿੱਤੀ ਗਈ ਹੈ।
ਅਪਡੇਟ ਜਾਰੀ …



