ਇਰਾਕ ’ਚ ਫਸੇ ਨੌਜਵਾਨਾਂ ਦੇ ਹੱਕ ’ਚ ਉੱਤਰੇ ਅਕਾਲੀ, ਬਿਕਰਮ ਮਜੀਠੀਆ ਨੇ ਪ੍ਰੈੱਸ ਕਾਨਫਰੰਸ ਕਰ ਦਿੱਤੀ ਜਾਣਕਾਰੀ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਇਰਾਕ ’ਚ ਫਸੇ ਨੌਜਵਾਨਾਂ ਦੇ ਹੱਕ ’ਚ ਉੱਤਰੇ ਅਕਾਲੀ ਬਿਕਰਮ ਮਜੀਠੀਆ ਨੇ ਪ੍ਰੈੱਸ ਕਾਨਫਰੰਸ ਕਰ ਦਿੱਤੀ ਜਾਣਕਾਰੀ ਪੀੜਤ ਪਰਿਵਾਰਾਂ ਨੂੰ ਨਾਲ ਲੈ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਇਰਾਕ ’ਚ ਫਸੇ ਨੌਜਵਾਨਾਂ ਦੇ ਹੱਕ ’ਚ ਉੱਤਰੇ ਅਕਾਲੀ

ਬਿਕਰਮ ਮਜੀਠੀਆ ਨੇ ਪ੍ਰੈੱਸ ਕਾਨਫਰੰਸ ਕਰ ਦਿੱਤੀ ਜਾਣਕਾਰੀ

ਪੀੜਤ ਪਰਿਵਾਰਾਂ ਨੂੰ ਨਾਲ ਲੈ ਕੀਤੀ ਪ੍ਰੈੱਸ ਕਾਨਫਰੰਸ

ਇਰਾਕ ’ਚ ਫਸੇ ਨੇ ਪੰਜਾਬ ਦੇ 7 ਨੌਜਵਾਨ

ਲਾਲਚ ਦੇ ਭੇਜੇ ਗਏ ਸੀ ਨੌਜਵਾਨ ਇਰਾਕ– ਮਜੀਠੀਆ

ਨੌਜਵਾਨਾਂ ਨੂੰ ਆ ਰਹੀ ਹੈ ਦਿੱਕਤ– ਮਜੀਠੀਆ

ਪੁਲਿਸ ਨਹੀਂ ਕਰ ਰਹੀ ਕੋਈ ਕਾਰਵਾਈ – ਮਜੀਠੀਆ

ਪੁਲਿਸ ਦੇ ਰਹੀ ਹੈ ਏਜੰਟਾਂ ਦਾ ਸਾਥ – ਮਜੀਠੀਆ

6 ਪਰਿਵਾਰਾਂ ਦੇ ਨਹੀਂ ਕੀਤੇ ਗਏ ਕੇਸ ਦਰਜ– ਮਜੀਠੀਆ

ਅਕਾਲੀ ਦਲ ਲੜੇਗਾ ਪਰਿਵਾਰਾਂ ਲਈ ਕੇਸ – ਮਜੀਠੀਆ

ਅਕਾਲੀ ਦਲ ਵੱਲੋਂ ਚਲਾਈ ਜਾਵੇਗੀ ਇਕ ਮੁਹਿੰਮ – ਮਜੀਠੀਆ

‘ਸਰਕਾਰ ਪੀੜਤ ਪਰਿਵਾਰਾਂ ਦੀ ਨਹੀਂ ਕਰ ਰਹੀ ਮਦਦ’

ਸਰਕਾਰ ਤੇ ਪੁਲਿਸ ਏਜੰਟਾਂ ਨਾਲ ਮਿਲੀ ਹੈ- ਮਜੀਠੀਆ

ਧੋਖੇ ਨਾਲ ਨੌਜਵਾਨਾਂ ਨੂੰ ਵਿਦੇਸ਼ ਭੇਜ ਰਹੇ ਨੇ- ਮਜੀਠੀਆ

Watch Video

Leave a Reply

Your email address will not be published. Required fields are marked *