ਥਾਣੇ ‘ਚ ਲੱਗੀ ਅੱਗ: ਲੱਖਾਂ ਦਾ ਸਮਾਨ ਸੜ ਕੇ ਸੁਆਹ, ਜਾਨੀ ਨੁਕਸਾਨ ਤੋਂ ਰਿਹਾ ਬਚਾਅ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਜਲੰਧਰ ਦੇ ਥਾਣਾ ਮਕਸੂਦਾ ਦੇ ਮਾਲ ਖਾਨੇ ਚ ਦੇਰ ਰਾਤ ਸ਼ਾਟ ਸਰਕਤ ਨਾਲ ਭਿਆਨਕ ਅੱਗ ਲੱਗਣ ਕਾਰਨ ਕਈ ਵਾਹਨ ਸੜ ਕੇ ਸਵਾਹ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਜਲੰਧਰ ਦੇ ਥਾਣਾ ਮਕਸੂਦਾ ਦੇ ਮਾਲ ਖਾਨੇ ਚ ਦੇਰ ਰਾਤ ਸ਼ਾਟ ਸਰਕਤ ਨਾਲ ਭਿਆਨਕ ਅੱਗ ਲੱਗਣ ਕਾਰਨ ਕਈ ਵਾਹਨ ਸੜ ਕੇ ਸਵਾਹ ਹੋ ਗਏ |

ਮੌਕੇ ਤੇ ਪਹੁੰਚੀਆ ਫਾਇਰ ਬ੍ਰਿਗੇਡ ਦੀਆਂ 5 ਗੱਡੀਆ ਨੇ ਅੱਗ ਤੇ ਕਾਬੂ ਪਾਇਆ | ਇਸ ਹਾਦਸੇ ਚ ਜਾਨੀ ਨੁਕਸਾਨ ਤੋਂ ਬਚਾਅ ਰਿਹਾ..ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ |

Watch Video

Leave a Reply

Your email address will not be published. Required fields are marked *