#Election2019: ਪੰਜਾਬ ‘ਚ ਰੁਝਾਣ ਆਉਣੇ ਹੋਏ ਸ਼ੁਰੂ, ਪਟਿਆਲਾ ਤੋਂ ਪਰਨੀਤ ਕੌਰ ਚੱਲ ਰਹੇ ਅੱਗੇ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪੰਜਾਬ ‘ਚ ਲੋਕਸਭਾ ਚੋਣਾਂ ਦੇ ਰੁਝਾਣ ਆਉਣੇ ਸ਼ੁਰੂ ਹੋ ਗਏ ਹਨ। ਦਸ ਦਈਏ ਕਿ ਪਟਿਆਲਾ ਤੋਂ ਕਾਂਗਰਸੀ ਉਮੀਦਵਾਰ ਮਹਾਰਾਣੀ ਪਰਨੀਤ ਕੌਰ ਅੱਗੇ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪੰਜਾਬ ‘ਚ ਲੋਕਸਭਾ ਚੋਣਾਂ ਦੇ ਰੁਝਾਣ ਆਉਣੇ ਸ਼ੁਰੂ ਹੋ ਗਏ ਹਨ। ਦਸ ਦਈਏ ਕਿ ਪਟਿਆਲਾ ਤੋਂ ਕਾਂਗਰਸੀ ਉਮੀਦਵਾਰ ਮਹਾਰਾਣੀ ਪਰਨੀਤ ਕੌਰ ਅੱਗੇ ਚੱਲ ਰਹੇ ਹਨ।

Parneet kaur

ਸ਼ੁਰੂਆਤੀ ਰੁਝਾਣਾਂ ਤੋਂ ਪਤਾ ਚੱਲਿਆ ਹੈ ਕਿ ਮਹਾਰਾਣੀ ਪਰਨੀਤ ਕੌਰ 4685 ਵੋਟ ਮਿਲੇ ਹਨ ਜਦਕਿ ਧਰਮਵੀਰ ਗਾਂਧੀ ਨੂੰ 1400 ਵੋਟ ਤੇ ਨੀਨਾ ਮਿੱਤਲ ਨੂੰ 386 ਵੋਟ ਮਿਲੇ ਹਨ। ਜਦਕਿ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸੁਰਜੀਤ ਸਿੰਘ ਰੱਖੜਾ ਨੂੰ 2326 ਵੋਟ ਮਿਲੇ ਹਨ।

Leave a Reply

Your email address will not be published. Required fields are marked *